Skip to content
Independent perspectives. Global stories.
BREAKING

ਪੀ.ਆਰ.ਟੀ.ਸੀ. ਦੀ ਬੱਸ ਨੂੰ ਅਚਾਨਕ ਅੱਗ ਲੱਗੀ-ਵੱਡਾ ਹਾਦਸਾ ਹੋਣ ਤੋਂ ਟਲਿਆ

Share this story

image ਸਮਾਣਾ, 25 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਸਮਾਣਾ ਪਟਿਆਲਾ ਸੜਕ ਤੇ ਚੌਹਠ ਪਿੰਡ ਦੇ ਨੇੜੇ ਇਕ ਪੀ. ਆਰ. ਟੀ. ਸੀ ਦੀ ਬੱਸ ਨੂੰ ਅਚਾਨਕ ਅੱਗ ਲਗਣ ਨਾਲ ਵੱਡਾ ਹਾਦਸਾ ਜੋਣ ਤੋ ਟਲ ਗਿਆ ਸਮਾਣਾ ਦੇ ਬੱਸ ਅੱਡੇ ਦਾ ਇੰਚ: ਲਛਮਣ ਦਾਸ ਵਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ ਦੀ ਬੱਸ ਨੰਬਰ ਪੀ. ਬੀ. 11 ੲ.ਐਫ-9404 ਸ਼ਨੀਵਾਰ ਸਵੇਰੇ ਕਰੀਬ 8:40 ਵਜੇ ਪਾਤੜਾਂ  ਤੋ ਪਟਿਆਲਾ ਨੂੰ ਰਵਾਨਾ ਹੋਈ ਸੀ ਸਮਾਣਾ ਤੋ ਉਹ ਵੀ ਬੱਸ ਚ ਸਵਾਰ ਗੋਏ ਸੀ ਬੱਸ ਵਿਚ ਕਰੀਬ 60 ਤੋ ਵੱਧ ਸਵਾਰੀਆਂ ਬੈਠੀਆਂ ਸਨ ਇਸ ਦੌਰਾਨ ਜਦੋ ਇਹ ਬੱਸ ਸਵੇਰੇ ਕਰੀਬ 9:40 ਤੇ ਪਿੰਡ ਚੌਹਠ ਦੇ ਨੇੜੇ ਪਹੁੰਚੀ ਤਾਂ ਬੱਸ ਦੇ ਇੰਜਨ ਦੇ ਕੋਲ ਅਚਾਨਕ ਅੱਗ ਭੜਕ ਉਠੀ ਜਿਸ ਤੋ ਬੱਸ ਚ ਸਵਾਰ ਸਵਾਰੀਆਂ ਚ ਅਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਬੱਸ ਵਿਚ ਸਵਾਰ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਬੱਸ ਚੋ ਬਾਹਰ ਨਿਕਲ ਗਏ ਵੇਖਦੇ ਹੀ ਵੇਖਦੇ ਅੱਗ ਅੱਗ ਨੇ ਬੱਸ ਦੇ ਅਗਲੇ ਹਿੱਸੇ ਂਮੁ ਆਪਣੀ ਲਪੇਟ ਚ ਲੈ ਲਿਆ ਲਛਮਣ ਦਾਸ ਨੇ ਦੱਸਿਆ ਕਿ ਬੱਸ ਵਿਚ ਸਵਾਰ ਲੋਕਾਂ ਚ ਕੁੱਝ ਖਾਸ ਨੌਜਵਾਨਾ ਨੇ ਆਪਣੀ ਜਾਨ ਦੀ ਪ੍ਰਵਾਹ ਕਿਤੇ ਬਿਨ੍ਹਾਂ ਹੀ ਅੱਗ ਨੂੰ ਬੁਝਾਉਣ ਲਈ ਨੌਜਵਾਨਾ ਨੇ ਸੜਕ ਤੇ ਪਈ ਮਿੱਟੀ ਨੂੰ ਬੱਸ ਦੇ ਇੰਜਨ ਤੇ ਪਾ ਕੇ ਲੱਗੀ ਅੱਗ ਨੂੰ ਕਾਬੂ ਕੀਤਾ ਨੂੰ ਬੱਸ ਦੇ  ਇੰਜਨ ਤੇ ਪਾ ਕੇ ਲੱਗੀ ਅੱਗ ਨੂੰ ਕਾਬੂ ਕੀਤਾ।

WRITTEN BY