Skip to content
Independent perspectives. Global stories.
BREAKING

ਐਨਆਰਆਈ ਜਿਸ ਪਾਰਟੀ ਦੀ ਮਦਦ ਲਈ ਉ¤ਤਰਦੇ ਹਨ ਉਹ ਕਦੇ ਜਿੱਤਦੀ ਨਹੀਂ : ਸ. ਸੁਖਬੀਰ ਸਿੰਘ ਬਾਦਲ

Share this story

ਕੈਪਟਨ ਅਮਰਿੰਦਰ ਸਿੰਘ ਆਪਣੇ ਬਲਬੂਤੇ ਚੋਣ ਵਾਅਦੇ ਪੂਰੇ ਕਰਨ
image ਮਾਹਿਲਪੁਰ, 23 ਮਾਰਚ-ਮਹਿਲਪੁਰ ‘ਚ ਗੜ੍ਹਸ਼ੰਕਰ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁ¤ਲੇਵਾਲ ਰਾਠਾਂ ਦੀ ਅਗਵਾਈ ਹੇਠ ਕਰਵਾਈ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁ¤ਖ ਮੰਤਰੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਹਾਰ ਤੇ ਨਿਸ਼ਾਨਾ ਲਗਾਉਂਦਿਆ ਕਿਹਾ ਟੋਪੀ ਗੈਂਗ ਦੇ 37 ਉਮੀਦਵਾਰਾਂ ਦੀ ਤਾਂ ਪੰਜਾਬ ‘ਚ ਜ਼ਮਾਨਤ ਵੀ ਜ਼ਬਤ ਹੋ ਗਈ ਹੈ ਜਿਸ ਤੋਂ ਸਪਸ਼ਟ ਹੈ ਕਿ ਪ੍ਰਵਾਸੀ ਭਾਰਤੀ ਜਿਸ ਵੀ ਪਾਰਟੀ ਦੀ ਮਦਦ ਕਰਦੇ ਹਨ ਉਸ ਨੂੰ ਪੰਜਾਬ ‘ਚ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ।
ਇਸ ਦੇ ਨਾਲ ਹੀ ਕਾਂਗਰਸ ਤੇ ਆਪਦੇ ਸ਼ਬਦਾਂ ਨਾਲ ਵਾਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਚੋਣ ਮਨੋਰਥ ਪ¤ਤਰ ‘ਚ ਉਹੀ ਵਾਅਦੇ ਕਰਨੇ ਚਾਹੀਦੇ ਸੀ ਜਿਸ ਨੂੰ ਉਹ ਆਪ ਪੂਰੇ ਕਰ ਸਕਦੀ ਸੀ ਪਰੰਤੂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਕੈਪਟਨ ਕੇਂਦਰ ਕੋਲ ਸਹਾਇਤਾ ਲੈਣ ਲਈ ਪਹੁੰਚ ਗਿਆ।

WRITTEN BY