ਗਿੱਦੜਬਾਹਾ, 22 ਮਾਰਚ (ਰਾਜਿੰਦਰ ਵਧਵਾ)- ਹੁਣ ਜਿਸ ਦਿਨ ਦੀ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁ¤ਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਕਾਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋ ਹੀ ਪੰਜਾਬ ਚੋ ਕੁਝ ਸੁਧਾਰ ਹੁੰਦਾ ਨਜਰ ਆ ਰਿਹਾ ਹੈ ਦੂਸਰੇ ਪਾਸੇ ਸਾਡੇ ਪੰਜਾਬ ਦੇ ਦੂਸਰੀ ਵਾਰ ਬਣੇ ਪੰਜਾਬ ਦੇ ਖਜਾਨਾ ਮੰਤਰੀ ਸ ਮਨਪ੍ਰੀਤ ਸਿੰਘ ਬਾਦਲ ਜਿਨਾ ਨੇ ਇਸ ਤੋ ਪਹਿਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਅੰਦਰ ਸਰਕਾਰ ਹੁੰਦਿਆ ਹੋਇਆ ਵੀ ਇਸੇ ਪੰਜਾਬ ਦੀ ਖਜਾਨਾ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰ ਦਿ¤ਤੀ ਸੀ ਕਿਉਕਿ ਉਸ ਸਮੇ ਦੀ ਸਰਕਾਰ ਵਿਚ ਬਹੁਤ ਕੰਮੀਆ ਸਨ ਕਿਉਕਿ ਜਿਸ ਕਰਕੇ ਇਨਾ ਨੂੰ ਉਨਾ ਦੀਆ ਉਹੋ ਗ¤ਲਾ ਅਤੇ ਉਨਾ ਦੇ ਕੰਮ ਪਸੰਦ ਨਾ ਹੋਣ ਕਾਰਨ ਹੀ ਅਕਾਲੀ ਦਲ ਨੂੰ ਅਲਵਿਦਾ ਆਖਕੇ ਆਪਣੀ ਇਕ ਨਵੀ ਪਾਰਟੀ ਤਿਆਰ ਕਰ ਲਈ ਕਿਉਕਿ ਜੋ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਉਹੋ ਹੀ ਲੀਡਰ ਅਜਿਹੇ ਕੰਮ ਕਰਦਾ ਹੈ ਕਿਉਕਿ ਜਿਨਾ ਲੋਕਾ ਨੂੰ ਸਿਰਫ ਆਪਣੇ ਘਰ ਭਰਨ ਤ¤ਕ ਮਤਬਲ ਹੋਵੇ ਉਹੋ ਲੋਕ ਹੀ ਅਜਿਹੀ ਕੁਰਸੀਆ ਦੀ ਝਾਕ ਕਰਦੇ ਹੁੰਦੇ ਅਤੇ ਉਹੋ ਲੋਕ ਹੀ ਪੰਜਾਬ ਦੇ ਲੋਕਾ ਨੂੰ ਵਿਖਾਵਾ ਕਰਕੇ ਦਿਖਾਉਦੇ ਹੁੰਦੇ ਹਨ ਜਿਨਾ ਨੇ ਸਿਰਫ ਆਪਣੀ ਫੋਕੀ ਟੋਰ ਅਤੇ ਆਪਣੀ ਦੇਸਤ ਦਿਖਾਉਣੀ ਹੋਵੇ ਅਤੇ ਉਹੋ ਲੋਕ ਹੀ ਭਰਿਸਟਾਚਾਰ ਨੂੰ ਪਹਿਲ ਦਿੰਦੇ ਹੁੰਦੇ ਹਨ ਪਰ ਜੋ ਸੋਚ ਸ ਮਨਪ੍ਰੀਤ ਸਿੰਘ ਬਾਦਲ ਦੀ ਹੈ ਉਹੋ ਪੰਜਾਬ ਦੇ ਕਿਸੇ ਵੀ ਸਿਆਸੀ ਲੀਡਰ ਦੀ ਨਹੀ ਹੋਣੀ ਕਿਉਕਿ ਜਿਹੜਾ ਬੰਦਾ ਸਿਰਫ ਪੰਜਾਬ ਅਤੇ ਦੇ ਲੋਕਾ ਬਾਰੇ ਸੋਚਦਾ ਹੈ ਉਹੋ ਹੀ ਕੁਝ ਖ¤ਟ ਸਕਦਾ ਹੈ ਪੰਜਾਬ ਚੋ ਕਿਉਕਿ ਇਸ ਤੋ ਪਹਿਲਾ ਦਸ ਸਾਲ ਲਗਾ ਤਾਰ ਰਾਜ ਕਰਨ ਵਾਲੀ ਸਰਕਾਰ ਨੇ ਪੰਜਾਬ ਚੋ ਨਸੇ ਦਾ ਕਾਰੋਬਾਰ ਚਲਾਇਆ ਅਤੇ ਭਰਿਸਟਾਚਾਰ ਨੂੰ ਪਹਿਲ ਦਿ¤ਤੀ ਅਤੇ ਗੁੰਡਾਗਰਦੀ ਨੂੰ ਪਹਿਲ ਦਿ¤ਤੀ ਅਤੇ ਹੋਰ ਕੀ ਕੁਝ ਨਹੀ ਕੀਤਾ ਪਰ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਮੁ¤ਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਖਜਾਨਾ ਮੰਤਰੀ ਸ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਹੈ ਹੁਣ ਇੰਜ ਲਗਦਾ ਹੈ ਕੀ ਪੰਜਾਬ ਦਾ ਕੁਝ ਬਣ ਜਾਵੇਗਾ ਕਿਉਕਿ ਜੋ ਸਰਕਾਰੀ ਅਫਸਰਾ ਨੂੰ ਨ¤ਥ ਕੈਪਟਨ ਅਮਰਿੰਦਰ ਸਿੰਘ ਪਾ ਸਕਦਾ ਹੈ ਉਹੋ ਸ ਪ੍ਰਕਾਸ ਸਿੰਘ ਬਾਦਲ ਵੀ ਨਹੀ ਪਾ ਸਕਦਾ ਕਿਉਕਿ ਜ¤ਦੋ ਪੰਜਾਬ ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸ ਸਮੇ ਚੋ ਤਾ ਹਰ ਕੋਈ ਅਫਸਰ ਆਪਣੇ ਆਪ ਨੂੰ ਸ ਬਾਦਲ ਸਾਹਿਬ ਹੀ ਬਣਿਆ ਫਿਰਦਾ ਸੀ ਪਰ ਹੁਣ ਜਿਸ ਦਿਨ ਦੀ ਪੰਜਾਬ ਦੀ ਵਾਗ ਡੋਰ ਕੈਪਟਨ ਅਮਰਿੰਦਰ ਸਿੰਘ ਦੇ ਹਥ ਆਈ ਹੈ ਉਸ ਦਿਨ ਤੋ ਪੰਜਾਬ ਚੋ ਅ¤ਗੇ ਨਾਲੋ ਕੁਝ ਅਫਸਰਾ ਦੇ ਬੋਲਣ ਅਤੇ ਗਲਬਾਤ ਕਰਨ ਚੋ ਵੀ ਬਹੁਤ ਸੁਧਾਰ ਹੁੰਦਾ ਨਜਰ ਆ ਰਿਹਾ ਹੈ ਅ¤ਗਰ ਇਸੇ ਤਰਾ ਹੀ ਕੈਪਟਨ ਅਮਰਿੰਦਰ ਸਿੰਘ ਵ¤ਲੋ ਸਖਤਾਈ ਕੀਤੀ ਗਈ ਅਫਸਰਾ ਤੇ ਤਾ ਪੰਜਾਬ ਚੋ ਕੁਝ ਸੁਦਾਰ ਹੋ ਸਕੇਗਾ ਕਿਉਕਿ ਇਨਾ ਅਫਸਰਾ ਵ¤ਲੋ ਹੀ ਪੰਜਾਬ ਚੋ ਭਰਿਸਟਾਚਾਰ ਨੂੰ ਪਹਿਲ ਦਿ¤ਤੀ ਜਾਦੀ ਹੈ ਕਿਉਕਿ ਹੁਣ ਪੰਜਾਬ ਦਾ ਸੁਦਾਰ ਇਸ ਤਰਾ ਹੋਵੇਗਾ ਕੀ ਹੁਣ ਪੰਜਾਬ ਦੋ ਅਜਿਹੇ ਲੀਡਰ ਮਿਲ ਗਏ ਹਨ ਜਿਨਾ ਦੀ ਰਾਇ ਇਕ ਹੋ ਗਈ ਹੁਣ ਇਹੇ ਕਾਗਰਸ਼ ਪਾਰਟੀ ਪੰਜ ਸਾਲ ਨਹੀ ਘ¤ਟੋ ਘ¤ਟ ਪੰਜਾਹ ਸਾਲ ਤਕ ਰਾਜ ਕਰ ਸਕਦੀ ਹੈ ਕਿਉਕਿ ਜੋ ਸੋਚ ਸ ਮਨਪ੍ਰੀਤ ਸਿੰਘ ਬਾਦਲ ਦੀ ਹੈ ਉਹੋ ਹੀ ਸੋਚ ਕੈਪਟਨ ਅਮਰਿੰਦਰ ਸਿੰਘ ਮੁ¤ਖ ਮੰਤਰੀ ਪੰਜਾਬ ਦੀ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਾ ਦਰਸਨ ਸਿੰਘ ,ਬਲਵੀਰ ਸਿੰਘ ਪਿੰਡ ਕੋਟਭਾਈ ਨੇ ਦ¤ਸਿਆ ਕੀ ਸ ਮਨਪ੍ਰੀਤ ਬਾਦਲ ਨੇ ਜੋ ਸਰਕਾਰੀ ਗ¤ਡੀ ਅਤੇ ਪੁਲਿਸ ਮੁਲਾਜਮ ਜਾਨੀ ਕੀ ਬਾਡੀਗਾਡ ਲੈਣ ਤੋ ਇਨਕਾਰ ਕੀਤਾ ਹੈ ਅਸੀ ਉਸ ਦੀ ਇਸ ਗਲ ਦੀ ਬੜੀ ਪਰਸਸਾ ਅਤੇ ਸਿਫਤ ਕਰਦੇ ਹਾਂ ਅਤੇ ਇਨਾ ਦੀ ਪਰਸਸਾ ਵੀ ਕਰਦੇ ਹਾਂ।
ਕਾਂਗਰਸ ਸਰਕਾਰ ਬਣਨ ਨਾਲ ਹਾਲਤ ਸੁਧਰਣ ਦੇ ਆਸਾਰ ਬਣੇ



