Skip to content
Independent perspectives. Global stories.
BREAKING

ਪਰਮਿੰਦਰ ਸਿੰਘ ਢੀਂਡਸਾ ਨੂੰ ਜਿੱਤ ਦੀ ਵਧਾਈ

Share this story

image ਮੂਨਕ, 12 ਮਾਰਚ (ਕੁਲਵੰਤ ਦੇਹਲਾ)- ਦਰਵੇਸ਼ ਸਿਆਤਦਾਨ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਹਲਕਾ ਵਾਸੀਆਂ ਨੇ ਪਰਮਿੰਦਰ ਢੀਂਡਸਾ ਨੂੰ ਵਧਾਈ ਦਿੱਤੀ ਹੈ ਇਸ ਮੌਕੇ ਜਸਪਾਲ ਸਿੰਘ ਚੇਅਰਮੈਨ, ਬੀਬੀ ਜਸਪਾਲ ਕੌਰ ਸਾਬਕਾ ਪੰਚ ਦੇਹਲਾਂ (ਸ਼ੀਹਾਂ), ਗੁਰਦੀਪ ਸਿੰਘ ਮਕੋਰੜ ਚੇਅਰਮੈਨ, ਨਿਰਮਲ ਸਿੰਘ ਕੁੜੈਲ ਵਾਇਸ ਚੇਅਰਮੈਨ, ਰਾਮਪਾਲ ਸਿੰਘ ਸੂਰਜਣ ਭੈਣੀ ਸਰਕਲ ਪ੍ਰਧਾਨ, ਬੀਬੀ ਜਸਪਾਲ ਕੌਰ ਸਾਬਕਾ ਸਰਪੰਚ, ਭੀਮ ਸੈਨ ਗਰਗ, ਜਸਵੰਤ ਸਿੰਘ ਸਰਪੰਚ ਦੇਹਲਾ, ਪ੍ਰਕਾਸ ਮਲਾਣਾ ਸਾਬਕਾ ਪ੍ਰਧਾਨ, ਰਾਮ ਮਾਸਟਰ ਦੇਹਲਾ, ਮੰਗਤ ਸਰਮਾਂ ਸਲੇਮਗੜ੍ਹ, ਵਾਸਦੇਵ ਠੇਕੇਦਾਰ, ਰਘਵੀਰ ਸੈਣੀ, ਰਣਬੀਰ ਦੇਹਲਾ, ਪ੍ਰਕਾਸ ਸਿੰਘ ਭੂੰਦੜਭੈਣੀ, ਬਲਵਿੰਦਰ ਸਿੰਘ ਸਲੇਮਗੜ, ਹੁਕਮਾ ਸਰਪੰਚ ਪਾਪੜਾ, ਗੁਰਤੇਜ ਸਰੰਪਚ ਬਲਰਾਂ, ਦਲਜੀਤ ਕੌਰ ਭੁੱਲਰ, ਭਗਵੰਤ ਕੋਟੜਾ ਸਰਪੰਚ, ਆਤਮਾ ਸਿੰਘ ਵੈਦ ਦੇਹਲਾ(ਸ਼ੀਹਾਂ),ਗੁਰਦੁਆਰਾ ਪ੍ਰਬੰਧਕ ਕਮੇਟੀ ਦੇਹਲਾ(ਸ਼ੀਹਾਂ), ਸਮੂਹ ਪ੍ਰੈਸ ਕਲੱਬ ਮੂਨਕ ਆਦਿ ਖੁਸੀ ਦਾ ਪ੍ਰਗਟਾਵਾ ਕੀਤਾ ਗਿਆ।

WRITTEN BY