ਗਿੱਦੜਬਾਹਾ, 11 ਮਾਰਚ (ਰਾਜਿੰਦਰ ਵਧਵਾ)- ਅੱਜ ਆਏ ਪੰਜਾਬ ਵਿਧਾਨ ਸਭਾ ਚੋਣਾ ਦੇ ਚੋਣ ਨਤੀਜਾ ਹੈਰਾਣ ਕਰਨ ਵਾਲੇ ਆਏ ਹਨ ਕਿਉਂਕਿ ਇਸ ਵਾਰ ਦੀਆ ਇਨ੍ਹਾਂ ਚੋਣਾਂ ਚੋਂ ਪੰਜਾਬ ਚੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੁਝ ਹੀ ਸੀਟਾ ਤੇ ਜਿੱਤ ਮਿਲੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਕਹਿੰਦੇ ਕਹਾਉੱਦੇ ਥੱਮ ਜੋ ਕੀ ਸਿਰਫ ਲੋਕਾ ਦਾ ਰੈਲੀਆ ਚੋ ਇਕੱਠ ਹੀ ਕਰ ਸਕਦੇ ਸਨ ਉੱਥੇ ਹੀ ਕਾਗਰਸ ਦੇ ਵੱਡੇ ਥੱਮ ਵੀ ਇਸ ਵਾਰ ਦੀਆ ਚੋਣਾ ਚੋ ਆਪਣੀਆਂ ਸੀਟਾਂ ਤਕ ਨਹੀ ਬਚਾ ਸਕੇ ਇਸੇ ਤਰ੍ਹਾਂ ਹੀ ਹਲਕਾ ਗਿੱਦੜਬਾਹਾ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਇਸ ਸੀਟ ਤੋ ਇਸ ਕਰਕੇ ਹਾਰ ਦਾ ਮੁੰਹ ਦੇਖਣਾ ਪਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦਾ ਗੁਰਚਰਨ ਸਿੰਘ,ਬਲਵੀਰ ਸਿੰਘ,ਦਰਸਨ ਸਿੰਘ ,ਗੁਰਪਿਆਰ ਨੇ ਦੱਸਿਆ ਕੀ ਕਿਉਕਿ ਅਕਾਲੀ ਦਲ ਬਾਦਲ ਤੋ ਗਿੱਦੜਬਾਹਾ ਹੱਲਕੇ ਤੋ ਲੋਕ ਬਹੁਤ ਹੀ ਜਾਦਾ ਦੁੱਖੀ ਸਨ ਅਤੇ ਇਸ ਵਾਰ ਤਾ ਪੰਜਾਬ ਦੇ ਲੋਕ ਵੀ ਬਦਲਾਵ ਚਾਹੁੰਦੇ ਸਨ ਕਿਉਕਿ ਇਸ ਹੱਲਕੇ ਦੇ ਲੋਕਾ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਦੇ ਕੁਝ ਸਮਰਥਕਾ ਵੱਲੋ ਸਰੇਆਮ ਗੱਡਾਗਰਦੀ ਕੀਤੀ ਜਾਦੀ ਸੀ
ਹਲਕਾ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਦੇਖਣਾ ਪਿਆ ਹਾਰ ਦਾ ਮੁੰਹ



