ਫਿਰੋਜ਼ਪੁਰ, 8 ਮਾਰਚ (ਇੰਦਰਜੀਤ ਸਿੰਘ ਸੋਢੀ, ਗੁਰਬਚਨ ਸੋਨੂੰ)- ਪੀਐ¤ਸਈਬੀ ਇੰਪਲਾਈਜ਼ ਫੈਡਰੇਸ਼ਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਮੁੱਚੇ ਬਿਜਲੀ ਮੁਲਾਜ਼ਮਾਂ ਕਾਮਰੇਡ ਸਹਿਦੇਵ ਸਿੰਘ ਦੀ ਬਰਸੀ ਜ਼ਿਲ੍ਹਾ ਹੈ¤ਡਕੁਆਰਟਰ ਵਿਖੇ ਮਨਾਈ। ਜਿਸ ਦੀ ਪ੍ਰਧਾਨਗੀ ਬਲਕਾਰ ਸਿੰਘ ਭੁੱਲਰ ਨੇ ਕੀਤੀ। ਬਰਸੀ ਸਮਾਗਮ ਵਿਚ ਪੰਜਾਬ ਸਾਂਝੇ ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ, ਸੀਨੀ. ਮੀਤ ਪ੍ਰਧਾਨ ਪੰਜਾਬ ਰਛਪਾਲ ਸਿੰਘ ਸੰਧੂ, ਸਟੇਟ ਆਗੂ ਪੂਰਨ ਸਿੰਘ ਗੁਲਾਟੀ, ਸਰਕਲ ਸ਼੍ਰੀ ਮੁਕਤਸਰ ਦੇ ਪ੍ਰਧਾਨ ਬਲਜੀਤ ਸਿੰਘ ਮੋਦਲਾ, ਜੈ ਸ਼੍ਰੀ ਦੱਤ ਸਰਕਲ ਪ੍ਰਧਾਨ ਫਰੀਦਕੋਟ, ਜਸਵੀਰ ਸਿੰਘ, ਗੁਰਦਿੱਤ ਸਿੰਘ, ਰਕੇਸ਼ ਸੈਣੀ, ਅਸ਼ਵਨੀ ਕੁਮਾਰ, ਬਲਵੀਰ ਸਿੰਘ ਸੰਧੂ, ਦਲਜੀਤ ਸਿੰਘ, ਸੁਖਦੇਵ ਸਿੰਘ ਬੱਗੀ ਪਤਨੀ, ਸਤੀਸ਼ ਕੁਮਾਰ, ਰਾਜੇਸ਼ ਦੱਤ ਬਲਵੀਰ ਸਿੰਘ ਲੱਖਾ ਸਰਕਲ ਆਗੂ ਨੇ ਆਖਿਆ ਕਿ ਕਾਮਰੇਡ ਸਹਿਦੇਵ ਸਿੰਘ ਸੁੱਖੇਵਾਲਾ ਨੇ ਮੁਲਾਜ਼ਮ ਮਜ਼ਦੂਰ ਜਮਾਤ ਲਈ ਬੜੇ ¦ਮੇ ਸੰਘਰਸ਼ ਕੀਤੇ
ਪੀਐ¤ਸਈਬੀ ਇੰਪਲਾਈਜ਼ ਫੈਡਰੇਸ਼ਨ ਨੇ ਕਾਮਰੇਡ ਸਹਿਦੇਵ ਸਿੰਘ ਦੀ ਬਰਸੀ ਮਨਾਈ



