Skip to content
Independent perspectives. Global stories.
BREAKING

48 ਘੰਟਿਆਂ ’ਚ ਬਿਆਸ ਦਰਿਆਂ ’ਤੇ ਪਲਟੂਨ ਪੁੱਲ ਸੰਭਵ ਨਹੀਂ ਲਗਦਾ

Share this story

ਤਕਰੀਬਨ ਇੱਕ ਕਿਲੋ ਮੀਟਰ ਦੀ ਲੰਬਾਈ ਵਾਲਾ ਆਰਜ਼ੀ ਪੁੱਲ ਕਰਨਾ ਹੈ ਤਿਆਰ
ਗੁਰਦਾਸਪੁਰ,  27 ਫਰਵਰੀ- 48 ਘੰਟਿਆਂ ਅੰਦਰ ਅੰਦਰ ਇੱਕ ਕਿਲੋ ਮੀਟਰ ਲੰਬਾਈ ਵਾਲਾ ਬਿਆਸ ਦਰਿਆਂ ਤੇ  ਪਲਟੂਨ ਪੁੱਲ ਤਿਆਰ ਕਰਾਉਣਾਂ ਪ੍ਰਸ਼ਾਸਨ ਦੀ ਵੱਸ ਦੀ ਗੱਲ ਜਾਦੂ ਦੀ ਛਰੀ ਤੋ ਘੱਟ  ਨਹੀ ਹੋਵੇਗੀ  ਕਿਉਕਿ ਬਿਆਸ ਦ੍ਰਿਰਆ ਤੇ ਆਰਜ਼ੀ ਪੁੱਲ ਤਿਆਰ ਕਰਾਉਣ ਲਈ ਹੁਣ ਕੁਝ ਘੰਟੇ ਬਾਕੀ ਰਹਿ ਗਏ ਨੇ ਪ੍ਰਸਾਸਨ ਦੇ ਪਾਸ ਜੇਕਰ ਪੁੱਲ ਤਿਆਰ ਨਾ ਹੋਇਆ ਇੱਕ ਦਮ ਬੇਰੀਆਂ ਇਤਜ਼ਾਮ ਕਰਨਾ ਔਖਾ ਹੋ ਜਾਵੇਗਾ ਸੰਗਤਾਂ ਲਈ।ਭਾਵੈ ਬਿਆਸ ਦਰਿਆ ਭੇਟ ਪੱਤਣ ਤੇ ਆਰਜ਼ੀ ਪੁੱਲ ਮੁਕੰਮਲ ਤਿਆਰ ਕਰ ਕਿ ਸੰਗਤਾਂ ਦੇ ਹਵਾਲੇ ਕਰਨ ਲਈ  ਪ੍ਰਸਾਸਨ ਵੱਲੋ ਲੱਖ ਦਾਵੇ ਕੀਤੇ ਜਾ ਰਹੇ ਨੇ ਪਰ ਇਸ ਦੀ ਤਿਆਰ ਕਰ ਦੀ ਸੱਚਾਈ ਸੰਗਤਾਂ ਨੂੰ ਬਹੁਤ ਘੱਟ ਨਜ਼ਰ ਆ ਰਹੀ ਹੈ । ਜਦ ਪੱਤਕਾਰਾਂ ਦੀ ਟੀਮ  ਵੱਲੋ ਭੇਟ ਪੱਤਣ ਬਿਆਸ ਦਰਿਆ ਤੇ ਬਣ ਰਹੇ ਪਲਟੂਨ ਪੁੱਲ ਦਾ ਦੋਰਾਂ ਕੀਤਾਂ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਜੋ ਬਿਆਸ ਦਰਿਆ ਤੇ ਆਰਜ਼ੀ ਪੁੱਲ ਤਿਆਰ ਕਰਨ ਕੰਪਨੀ ਨੂੰ ਠੇਕਾਂ ਦਿੱਤਾਂ ਗਿਆਂ ਹੈ ਇਸ ਕੰਪਨੀ ਦੇ ਠੇਕੇਦਾਰ ਵੱਲੋ ਬਹੁਤ ਹੀ ਘੱਟ ਰਫਤਾਰ ਨਾਲ ਕੰਮ ਕੀਤਾਂ ਜਾ ਰਿਹਾਂ ਹੈ ਜੋ ਇੱਕ ਜੇ.ਬੀ.ਸੀ .ਮਸੀਨ ਬਿਆਸ ਦਰਿਆ ਤੇ ਮਿੱਟੀ ਹਟਾਉਣ ਦਾ ਕੰਮ ਪਿਛਲੇ ਇੱਕ ਹਫਤੇ ਤੋ ਕਰ ਰਹੀ ਹੈ ਬਾਕੀ ਕੰਮ ਬਿਲਕੁਲ ਠੱਪ ਪਿਆਂ ਹੋਇਆਂ ਹੈ ਸਿਰਫ ਅੱਠ ਦਸ ਦੇ ਤਕਰੀਬਨ ਕੰਮ ਕਰਨ ਵਾਲੇ ਲੋਕ ਉਥੇ ਮੋਜੂਦ ਸੀ। ਬਿਆਸ ਪੁਲ ਤੇ ਆਰਜ਼ੀ ਪੁੱਲ ਤਿਆਰ ਕਰਾਉਣ ਲਈ ਪਿਛਲੇ ਦੋ ਸਾਲਾਂ ਤੋ ਦੋ ਵਾਰੀ ਹਲਕਾਂ ਵਿਧਾਇਕ ਦੇਸ ਰਾਜ਼ ਨੇ ਨੀਹ ਪੱਧਰ ਰੱਖਿਆਂ ਸੀ ਜੋ 2016 ਸੰਨ ਚ ਇਸ ਪੁੱਲ ਦੇ ਉਪਰੋ ਦੀ ਚੋਲਾਂ ਸਹਿਬ ਦੀ ਸੰਗਤ ਲੰਘਾਉਣ ਦਾ ਦਾਵਾਂ ਕੀਤਾਂ ਗਿਆਂ ਪਰ ਤਿਆਰੀ ਨਹੀ ਹੋ ਪਾਈ ਦੁਬਾਰਾ ਫਿਰ ਇਸ ਪੁਲ ਦਾ ਇੱਕ ਪ੍ਰਾਇਵੇਟ ਕੰਪਨੀ ਨੂੰ ਠੇਕਾਂ ਦਿੱਤਾ ਗਿਆਂ ਜੋ ਇਲਾਕੇ ਦੀਆਂ ਸੰਗਤਾ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਜੋ ਹਰ ਸਾਲ ਜਿਲਾਂ ਹੁਸ਼ਿਆਰਪੁਰ ਪਿੰਡ ਖਡਿਆਲਾ ਸੈਣੀਆਂ ਤੋ ਸੰਗਤ 1 ਮਾਰਚ ਨੂੰ ਪੈਦਲ ਚੱਲ ਕਿ 4 ਮਾਰਚ ਡੇਰਾ ਬਾਬਾ ਨਾਨਕ ਜਿਲਾਂ (ਗੁਰਦਾਸਪੁਰ) ਚੋ ਸ੍ਰੀ ਗੁਰੁ ਨਾਨਕ ਦੇਵ ਜੀ ਪ੍ਰਵਿੱਤਰ 500 ਸੋ ਸਾਲਾਂ ਚੋਲਾਂ ਸਹਿਬ ਦਰਸਨ ਕਰਨ ਲਈ 2 ਮਾਰਚ ਭੇਟ ਪੱਤਣ ਬਿਆਸ ਦਰਿਆਂ ਪਹੁੰਚ ਕਿ ਬੇਰੀਆਂ ਰਾਹੀ ਸੰਗਤ ਕਸਬਾ ਹਰਚੋਵਾਲ ਪਹੁੰਚ ਦੀ ਹੈ।ਚੋਲਾਂ ਸਹਿਬ ਦਰਸ਼ਨ ਕਰਨ ਵਾਲੀ ਸੰਗਤ ਆਉਣ ਵਾਲੀ ਵੱਡੀ ਮੁਸਕਲ ਹੱਲ ਕਰਨ ਲਾਈ ਪਿਛਲੇ 2 ਸਾਲਾਂ 2 ਵਾਰੀ ਇਸ ਦਾ ਨੀਹ ਪੱਥਰ ਰੱਖਿਆਂ ਗਿਆਂ।ਜੋ ਪਿਛਲੇ 2 ਮਹੀਨਿਆਂ ਤੋ ਉੱਪਰ ਸਮਾ ਬੀਤਣ ਦੇ ਬਾਵਜੂਦ ਪ੍ਰਸਾਸਨ ਵੱਲੋ ਇਹ ਦਵਾ ਕੀਤਾਂ ਜਾ ਰਿਹਾ ਸੀ ਕਿ ਇਸ ਵਾਰ 2 ਮਾਰਚ ਨੂੰ ਪੈਦਲ ਸੰਗਤ ਇਸ ਪੁੱਲ ਦੇ ਉੱਪਰੋਂ ਦੀ ਲੰਘ ਕਿ ਜਾਵੇਗੀ ਪਰ ਜਦ ਦੇਖ ਸੱਚਾਈ ਦਾ ਪਤਾਂ ਲਗਾਇਆ ਤਾ ਦੇਖਣ ਇਹ ਮਿਲਿਆਂ ਕਿ ਸਿਰਫ 48 ਘੰਟੇ ਹੀ ਬਚੇ ਨੇ ਪ੍ਰਸਾਸਨ ਦੇ ਪਾਸ ਪੁੱਲ ਨੂੰ ਤਿਆਂਰ ਕਰਾਉਣ ਲਈ ਪਰ ਇੱਕ ਕਿਲੋ ਮੀਟਰ ਦੇ ਤਕਰੀਬਨ ਲੰਬਾਈ ਵਾਲਾ ਪਲਟੂਨ ਪੁੱਲ ਹੁਣ ਕਿਵੇ ਤਿਆਰ ਕੀਤਾਂ ਜਾਵੇਗਾ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਕੀੜੀ, ਗਿਆਨ ਸਿੰਘ ਭਾਮ, ਸ਼ਾਮ ਸਿੰਘ ਹਰਚੋਵਾਲ, ਗਗਨਦੀਪ ਸਿੰਘ ਰਿਆੜ.ਸੁਖਦੇਵ ਸਿੰਘ ਨਿਊਜ ਏਜੰਸ਼ੀ ਹਰਚੋਵਾਲ ਸਰਪੰਚ ਗੁਰਨੇਕ ਸਿੰਘ, ਸੁਲਖਣ ਸਿੰਘ ਸਬਕਾਂ ਸਰਪੰਚ ਆਦਿ ਇਲਾਕੇ ਨਿਵਾਸੀਆਂ ਨੇ ਦੱਸਿਆ ਕਿ ਸੰਗਤ ਬਿਆਸ ਦਰਿਆਂ

WRITTEN BY