Skip to content
Independent perspectives. Global stories.
BREAKING

ਨਾਗਾ ਸਮਝੌਤੇ ਨਾਲ ਮਣੀਪੁਰ ਦੇ ਹਿ¤ਤਾਂ ਨੂੰ ਨੁਕਸਾਨ ਨਹੀਂ : ਮੋਦੀ

Share this story

M_Id_472744_Narendra_Modiਇੰਫਾਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਣੀਪੁਰ ਦੇ ਲੋਕਾਂ ਨੂੰ ਭਰੋਸਾ ਦਿ¤ਤਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕੁਝ ਨਹੀਂ ਕਰੇਗੀ, ਜਿਸ ਨਾਲ ਸੂਬੇ ਦੇ ਹਿ¤ਤਾਂ ਨੂੰ ਨੁਕਸਾਨ ਪਹੁੰਚੇ। ਮੋਦੀ ਨੇ ਇ¤ਥੇ ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਾਗਾ ਸਮਝੌਤੇ ‘ਚ ਇਕ ਵੀ ਅਜਿਹਾ ਸ਼ਬਦ ਨਹੀਂ ਹੈ, ਜੋ ਮਣੀਪੁਰ ਦੇ ਹਿ¤ਤਾਂ ਦੇ ਖਿਲਾਫ਼ ਹੈ।
ਉਨ੍ਹਾਂ ਦੋਸ਼ ਲਾਇਆ ਕਿ ਇਬੋਬੀ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸੂਬਾ ਸਰਕਾਰ ਨੇ ਪਿਛਲੇ 15 ਸਾਲਾਂ ‘ਚ ਸੂਬੇ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ‘ਚ ਕਾਂਗਰਸ ਨੇ ਮਣੀਪੁਰ ਦੀ ਅਣਦੇਖੀ ਕੀਤੀ ਅਤੇ ਹੁਣ ਇਹ ਪਾਰਟੀ ਇਕ ਵੀ ਦਿਨ ਸੂਬੇ ‘ਚ ਸ਼ਾਸਨ ਕਰਨ ਦਾ ਹ¤ਕ ਗੁਆ ਚੁ¤ਕੀ ਹੈ।ਉਨ੍ਹਾਂ ਕਿਹਾ, ‘‘ਪੰਜ ਸਾਲ ਲਈ ਮਣੀਪੁਰ ਦੀ ਸੇਵਾ ਕਰਨ ਦਾ ਮੌਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਦਵੋ।

WRITTEN BY