Skip to content
Independent perspectives. Global stories.
BREAKING

ਦਿੱਲੀ ਕਮੇਟੀ ਲਈ ਵੋਟਾਂ ਭਲਕੇ

Share this story

ਨਵੀਂ ਦਿੱਲੀ, 24 ਫਰਵਰੀ (ਵਿਸ਼ਵ ਵਾਰਤਾ)- ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਦਾ ਅ¤ਜ ਆਖਰੀ ਦਿਨ ਸੀ? 26 ਫਰਵਰੀ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਵ¤ਖ-ਵ¤ਖ ਉਮੀਦਵਾਰਾਂ ਨੇ ਪਿਛਲੇ ਦਿਨਾਂ ਦੌਰਾਨ ਖੂਬ ਚੋਣ ਪ੍ਰਚਾਰ ਕੀਤਾ? ਵੋਟਾਂ ਦੀ ਗਿਣਤੀ 1 ਮਾਰਚ ਨੂੰ ਹੋਵੇਗੀ? ਪਿਛਲੀ ਵਾਰੀ ਸਾਲ 2013 ਵਿਚ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਜਿ¤ਤ ਤੋਂ ਬਾਅਦ ਮਨਜੀਤ ਸਿੰਘ ਜੀ.ਕੇ ਪ੍ਰਧਾਨ ਚੁਣੇ ਗਏ ਸਨ। ਦਿ¤ਲੀ ਗੁਰਦੁਆਰਾ ਐਕਟ 1971 ਦੇ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤ¤ਕ ਦਿ¤ਲੀ ਕਮੇਟੀ ਦੀਆਂ 6 ਵਾਰ ਆਮ ਚੋਣਾਂ ਹੋ ਚੁ¤ਕੀਆਂ ਹਨ ਅਤੇ ਹੁਣ 7ਵੀਂ ਵਾਰ 26 ਫਰਵਰੀ ਨੂੰ ਵੋਟਾਂ ਪੈਣਗੀਆਂ? ਦਿ¤ਲੀ ਗੁਰਦੁਆਰਾ ਚੋਣ ਵਿਭਾਗ ਦੀ ਸੂਚੀ ਅਨੁਸਾਰ ਇਸ ਵਾਰ 3 ਲ¤ਖ 80 ਹਜ਼ਾਰ ਵੋਟਰ 46 ਹਲਕਿਆਂ ਦੇ ਨੁਮਾਇੰਦੇ ਚੁਣਨਗੇ।  ਕਮੇਟੀ ਦੀ ਚੋਣ ਹਰ ਚਾਰ ਸਾਲ ਬਾਅਦ ਹੁੰਦੀ ਹੈ।

WRITTEN BY