ਨਵੀਂ ਦਿੱਲੀ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਟਰੇਨਾਂ ’ਚ ਹੁਣ ਹਰ ਯਾਤਰੀ ਦੇ ਪਛਾਣ ਪ¤ਤਰ ਦੀ ਜਾਂਚ ਹੋਵੇਗੀ। ਰੇਲਵੇ ਬੋਰਡ ਦੇ ਨਿਰਦੇਸ਼ਕ ਵਿਕਰਮ ਸਿੰਘ ਨੇ ਯੋਜਨਾ ਬਣਾਈ ਹੈ, ਜਦੋਂ ਕਿ ਜਲਦੀ ਹੀ ਈ-ਟਿਕਟ ਅਤੇ ਰੇਲਵੇ ਟਿਕਟ ਦੋਹਾਂ ’ਤੇ ਲਾਗੂ ਹੋਣਗੇ।ਬੋਰਡ ਤੋਂ 17 ਫਰਵਰੀ ਨੂੰ ਸਾਰੇ 16 ਰੇਲਵੇ ਜੋਨ ਦੇ ਮੁ¤ਖ ਵਣਜ ਪ੍ਰਬੰਧਕ ਨੂੰ ਪ¤ਤਰ ਭੇਜ ਕੇ ਸੁਝਾਅ ਵੀ ਮੰਗਿਆ ਹੈ। ਹੁਣ ਟਰੇਨ ਡਿਊਟੀ ਟਿਕਟ ਇੰਸਪੈਕਟਰ ਸਾਰੇ ਯਾਤਰੀਆਂ ਦੀ ਪਛਾਣ ਪ¤ਤਰ ਦੀ ਜਾਂਚ ਨਹੀਂ ਕਰਦੇ ਹਨ। ਜ਼ਿਆਦਾ ਸ਼¤ਕ ਹੋਣ ‘ਤੇ ਹੀ ਟੀ.ਟੀ.ਈ. ਯਾਤਰੀਆਂ ਤੋਂ ਪਛਾਣ ਪ¤ਤਰ ਮੰਗੇ ਹਨ। ਇਸ ਲਈ ਫਰਜ਼ੀ ਪਛਾਣ ਪ¤ਤਰ ‘ਤੇ ਯਾਤਰਾ ਦਾ ਰੁਝਾਨ ਰੋਕਣ ਲਈ ਇਹ ਯੋਜਨਾ ਬਣੀ ਹੈ।



