Skip to content
Independent perspectives. Global stories.
BREAKING

ਰਵਾਂਡਾ ਅਤੇ ਯੁਗਾਂਡਾ ਦੇ ਪੰਜ ਦਿਨਾਂ ਦੌਰੇ ਤੋਂ ਅੰਸਾਰੀ ਵਤਨ ਪਰਤੇ

Share this story

ਨਵੀਂ ਦਿੱਲੀ, 24 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉ¤ਪ ਰਾਸ਼ਟਰਪਤੀ ਹਾਮਿਦ ਅੰਸਾਰੀ ਪੂਰਬੀ ਅਫਰੀਕੀ ਦੇਸ਼ ਰਵਾਂਡਾ ਅਤੇ ਯੁਗਾਂਡਾ ਦੇ ਪੰਜ ਦਿਨਾਂ ਦੌਰੇ ਤੋਂ ਸ਼ੁ¤ਕਰਵਾਰ ਨੂੰ ਵਤਨ ਪਰਤ ਆਏ। ਸ਼੍ਰੀ ਅੰਸਾਰੀ ਆਪਣੇ ਦੌਰੇ ਦੇ ਪਹਿਲੇ ਪੜਾਅ ’ਚ 19 ਫਰਵਰੀ ਨੂੰ ਰਵਾਂਡਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਰਾਸ਼ਟਰਪਤੀ ਪਾਲ ਕਾਗਾਮੇ ਸਣੇ ਵੱਖ-ਵੱਖ ਆਗੂਆਂ ਨਾਲ ਹੋਈ। ਉਨ੍ਹਾਂ ਦੀ ਹਾਜ਼ਰੀ ‘ਚ ਭਾਰਤ ਅਤੇ ਰਵਾਂਡਾ ਵਿਚਾਲੇ ਤਿੰਨ ਸਹਿਮਤੀ ਯਾਦ ਪ¤ਤਰਾਂ ’ਤੇ ਦਸਤਖਤ ਹੋਏ, ਜਿਨ੍ਹਾਂ ’ਚ ਦੋਵਾਂ ਦੇਸ਼ਾਂ ਵਿਚਾਲੇ ਸਿ¤ਧੀ ਉਡਾਣ ਸੇਵਾ ਵੀ ਸ਼ਾਮਲ ਹੈ।ਆਪਣੇ ਦੌਰੇ ਦੇ ਦੂਸਰੇ ਪੜਾਅ ’ਚ ਸ਼੍ਰੀ ਅੰਸਾਰੀ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਪਹੁੰਚੇ।

WRITTEN BY