Skip to content
Independent perspectives. Global stories.
BREAKING

ਦੀਪ ਜੋਤ ਕੌਰ ਨੇ ਸਹਾਇਕ ਕਮਿਸ਼ਨਰ (ਜਨਰਲ) ਦਾ ਅਹੁਦਾ ਸੰਭਾਲਿਆ

Share this story

image ਰੂਪਨਗਰ, 19 ਅਕਤੂਬਰ (ਅਰਵਿੰਦਰ ਭਾਰਦਵਾਜ)- ਮੈਡਮ ਦੀਪ ਜੋਤ ਕੌਰ ਨੇ ਰੂਪਨਗਰ ਵਿਖੇ ਬਤੌਰ ਸਹਾਇਕ ਕਮਿਸ਼ਨਰ (ਜਨਰਲ) ਅਹੁਦਾ ਸੰਭਾਲ ਲਿਆ ਹੈ। ਮੈਡਮ ਦੀਪ ਜੋਤ ਕੌਰ 2016 ਬੈਚ ਦੇ ਪੀ.ਸੀ.ਐਸ.ਅਧਿਕਾਰੀ ਹਨ ਅਤੇ ਇਨਾਂ ਨੇ ਫਾਰਮਾ ਮੈਨੇਜਮੈਂਟ ਵਿਚ ਐਮ.ਬੀ.ਏ. ਕੀਤੀ ਹੋਈ ਹੈ।

WRITTEN BY