Skip to content
Independent perspectives. Global stories.
BREAKING

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 15 ਤੇ 16 ਅਕਤੂਬਰ ਨੂੰ ਹਲਕਾ ਸਰਦੂਲਗੜ੍ਹ ਵਿੱਚ ਸੰਗਤ ਦਰਸ਼ਨ ਕਰਨਗੇ

Share this story

image ਸਰਦੂਲਗੜ੍ਹ, 13 ਅਕਤੂਬਰ (ਵਿਪਨ ਗੋਇਲ, ਬਲਜੀਤਪਾਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਦੋ ਦਿਨਾ ਦੇ ਦੋਰੇ ਤੇ ਸਰਦੂਲਗੜ੍ਹ ਹਲਕੇ ਵਿੱਚ ਸੰਗਤ ਦਰਸ਼ਨ ਕਰਨੇਗੇ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਸਰਦੂਲਗੜ੍ਹ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ 15 ਅਤੇ 16 ਅਕਤੂਬਰ ਨੂ ਹਲਕਾ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ, ਕੁਸਲਾ,ਫੱਤਾ ਮਾਲੋਕਾ,ਸਰਦੂਲੇਵਾਲਾ ਅਤੇ ਰਾਏਪੁਰ ਵਿਖੇ 10 ਤੋ 15 ਪਿੰਡਾ ਦਾ ਇੱਕ ਪਿੰਡ ਵਿੱਚ ਲੋਕਾ ਨਾਲ ਸੰਗਤ ਦਰਸ਼ਨ ਕਰਨੇਗੇ ਅਤੇ ਲੋਕਾ ਦੀਆ ਮੁਸ਼ਕਿਲਾ ਸੁਣਣਗੇ ਉਹਨ੍ਹਾ ਨਾਲ ਮੈਂਬਰ ਰਾਜ ਸਭਾ ਸ੍ਰ: ਬਲਵਿੰਦਰ ਸਿੰਘ ਭੂੰਦੜ੍ਹ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇਂਨਚਾਰਜ ਦਿਲਰਾਜ ਸਿੰਘ ਭੂੰਦੜ੍ਹ ਵੀ ਸ਼ਮਿਲ ਹੋਣੇਗੇ।

WRITTEN BY