Skip to content
Independent perspectives. Global stories.
BREAKING

ਹਿੰਦ-ਪਾਕਿ ਸਰਹੱਦ ਤੋਂ 30 ਕਰੋੜ ਦੀ ਹੈਰੋਿੲਨ, ਕਇ ਮੋਬਾਿੲਲ ਤੇ ਪਾਕਿ ਸਿਮ ਬਰਾਮਦ

Share this story

bsf

ਖਾਲੜਾ/ ਖੇਮਕਰਨ/ ਤਰਨਤਾਰਨ, 6 ਜਨਵਰੀ (ਆਹਲੂਵਾਲੀਆ)-ਭਾਰਤ ਵਲੋਂ ਹਮੇਸ਼ਾ ਹੀ ਵਧਾਈਆਂ ਗਈਆਂ ਪਿਆਰ ਦੀਆਂ ਤੰਦਾਂ ਨੂੰ ਪਾਕਿਸਤਾਨ ਗੁੰਝਲਾ ਿਵਚ ਲਿਪੇਟਦਾ ਆਇਆ ਹੈ ਜਿਸ ਦੀ ਤਾਜ਼ਾ ਮਿਸਾਲ ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਜ਼ਿਲਾ ਤਰਨਤਾਰਨ  ਦੇ ਖੇਮਕਰਨ ਬਾਰਡਰ ਤੋਂ ਬੀ.ਐੱਸ.ਐੱਫ. ਦੀ 191  ਬਟਾਲੀਅਨ ਵਲੋਂ  30 ਕਰੋੜ ਦੀ ਫੜੀ ਗਈ ਹੈਰੋਿੲਨ, 1 ਮੋਬਿੲਲ ਤੇ ਪਾਕਿ ਸਿੰਮ ਤੋਂ ਿਮਲਦੀ ਹੈ। ਭਲੇ ਹੀ ਪਾਕਿਸਤਾਨ  ਅਵਾਮ ਦੇ ਪ੍ਰਧਾਨ ਮੰਤਰੀ ਨਵਾਬ ਸ਼ਰੀਫ਼ ਭਾਰਤ ਨਾਲ ਹਮਦਰਦੀ ਦੀਆਂ ਭਾਵਨਾ ਪ੍ਰਗਟਾਉਂਦੇ  ਹੋਣ ਪ੍ਰੰਤੂ ਸਚਾਈ ਿੲਹ ਹੈ ਿਕ ਪਾਿਕ ਦੀ ਬਦਨਾਮ  ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਉਕਤ ਅਿਜਹੀਆਂ ਿਘਨੌਣੀਆ ਹਰਕਤਾਂ ਨੂੰ ਅਮਲੀ ਜਾਮਾ ਪਿਹਣਾਉਣ ਲਈ ਚੜਦੇ ਪੰਜਾਬ ਨੂੰ ਸੇਫ ਰਸਤੇ ਵਜੋਂ ਵਰਤਣਾ ਸ਼ੁਰੂ ਕਰ ਿਦਤਾ, ਘਟਨਾ ਰਾਤ ਕਰੀਬ 1:30 ਵਜੇ ਦੀ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ. ਅਤੇ ਪਾਿਕ ਤਸਕਰਾ ਿਵਚਕਾਰ ਿਹੰਦ-ਪਾਿਕ ਸੀਮਾ ਤੇ ਫਾਿੲਿਰੰਗ ਪਾਿਕ ਤਸਕਰ ਹਨੇਰਾ ਦਾ ਫਾਿੲਦਾ ਚੁੱਕਦੇ ਹੋਏ ਮੌਕੇ ਤੋਂ ਭੱਜਣ ਿਵਚ ਹੋਏ ਕਾਮਯਾਬ  ਿੲਸ ਸਬੰਧੀ ਜਾਣਕਾਰੀ ਿਦੰਿਦਆਂ ਡੀ.ਆਈ.ਜੀ. ਬੀ.ਐੱਸ.ਐੱਫ ਆਰ.ਕੇ. ਥਾਪਾ ਨੇ ਦੱਿਸਆ ਿਕ ਬੀਤੀ ਰਾਤ ਕਰੀਬ 1:30 ਵਜੇ ਸਰਹੱਦੀ ਚੌਂਕੀ ਐੱਮ.ਪੀ. ਬੇਸ ਿਪਲਰ ਨੰਬਰ 165/5, 6 ਨੇੜੇ 3 ਪਾਕਿਸਤਾਨ  ਤਸਕਰ ਭਾਰਤੀ ਸੀਮਾ ਵੱਲ ਆਉਦੇ ਿਦਖਾਈ ਿਦੱਤੇ ਪਾਕਿਸਤਾਨ  ਤਸਕਰ ਿੲਸ ਿੲਲਾਕੇ ਅੰਦਰ ਤਸਕਰੀ ਦੀ ਵਾਰਦਾਤ ਨੂੰ ਅੰਜਾਮ ਦੀ ਿਤਆਰੀ ਿਵਚ ਹਨ ਿਜਸ ਦੇ ਚੱਲਿਦਆਂ ਸਾਡੇ ਜਵਾਨਾਂ ਵਲੋਂ ਿੲਸ ਿੲਲਾਕੇ ਅੰਦਰ ਪੂਰੀ ਤਰਾਂ ਚੌਕਸੀ ਬਣਾਈ ਹੋਈ ਸੀ ਜਦੋਂ ਪਾਕਿਸਤਾਨ  ਤਸਕਰ ਭਾਰਤੀ ਹੱਦ ਿਵਚ ਦਾਖਲ ਹੋਏ ਤਾਂ ਸਾਡੇ ਜਵਾਨਾ ਨੇ ਉਨ੍ਹਾਂ ਨੂੰ ਲਲਕਾਿਰਆਂ ਤੇ ਉਨ੍ਹਾਂ ਵਲੋਂ ਸਾਡੇ ਜਵਾਨਾਂ ਤੇ ਫਾਿੲਿਰੰਗ ਕੀਤੀ ਗਈ ਿਜਸ ਤੇ ਜਵਾਬੀ ਕਾਰਵਾਈ ਕਰਿਦਆਂ ਸਾਡੇ ਜਵਾਨਾ ਨੇ ਕਰੀਬ 7 ਰਾਉਂਡ ਫਾਿੲਰ ਕੀਤੇ। ਿਜਸ ’ਤੇ ਪਾਿਕਸਤਾਨੀ ਤਸਕਰ ਹਨੇਰੇ ਦਾ ਫਾਿੲਦਾ ਚੁੱਕਦੇ ਹੋਏ ਵਾਪਸ ਪਾਕਿਸਤਾਨ  ਵੱਲ ਭੱਜ ਗਏ। ਬਾਅਦ ਿਵਚ ਜਦੋਂ ਿੲਸ ਿੲਲਾਕੇ ਦੀ ਛਾਣਬੀਨ ਕੀਤੀ ਗਈ ਤਾਂ 6 ਪੈਕੇਟ ਹੈਰੋਈਨ ਬਰਾਮਦ ਹੋਈ। ਿਜਸ ਦੀ ਅੰਤਰਰਾਸ਼ਟਰੀ ਬਜਾਰ ਿਵਚ ਕੀਮਤ 30 ਕਰੋੜ ਦੱਸੀ ਜਾ ਰਹੀ 1 ਮੋ ਤੇ ਮੋਬਾਇਲ ਪਾਕਿ ਿਸੰਮ ਅਤੇ ਿੲੱਕ ਪਲਾਸਟਿਕ ਪਾਇਪ ਵੀ ਬਰਾਮਦ ਹੋਏ ਹਨ ।

WRITTEN BY