Skip to content
Independent perspectives. Global stories.
BREAKING

ਭਾਰਤ ਸਰਕਾਰ ਨੂੰ ਕੌਮਾਂਤਰੀ ਸਰੱਹਦ ਪੂਰੀ ਤਰ੍ਹਾਂ ਨਾਲ ਸੀਲ ਕਰਨ ਲਈ ਕਹਾਂਗੇ : ਸੁਖਬੀਰ ਸਿੰਘ ਬਾਦਲ

Share this story

ਮੁੱਖ ਮੰਤਰੀ ਸ. ਪ੍ਰਕਾਸ਼ ਿਸੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਿਸੰਘ ਬਾਦਲ, ਜਥੇਦਾਰ ਿਦਆਲ ਿਸੰਘ ਕੋਿਲਆਂਵਾਲੀ ਦੇ ਛੋਟੇ ਭਰਾ ਜਥੇਦਾਰ ਕਰਨੈਲ ਿਸੰਘ ਦੇ ਸ਼ਰਧਾਂਜਲੀ ਸਮਾਗਮ ਿਵੱਚ ਿਸ਼ਰਕਤ ਕਰਦੇ ਹੋਏ।

ਕੋਿਲਆਂ ਵਾਲੀ, ਸ੍ਰੀ ਮੁਕਤਸਰ ਸਾਿਹਬ, 2 ਜਨਵਰੀ- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਿਸੰਘ ਬਾਦਲ ਨੇ ਪਠਾਨਕੋਟ ਦੀ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਿਦਆਂ ਿਕਹਾ ਹੈ ਿਕ ਭਾਰਤ-ਪਾਿਕਸਤਾਨ ਸਰੱਹਦ ਤੇ ਬਰਸਾਤੀ ਨਦੀ ਨਾਿਲਆਂ, ਚੋਆਂ ਕਾਰਨ ਅਤੇ ਕੰਿਡਆਲੀ ਤਾਰ ਨੂੰ ਹੋਏ ਨੁਕਸਾਨ ਕਾਰਨ ਬਣੀਆਂ ਨਾਜੁੱਕ ਥਾਂਵਾਂ ਨੂੰ ਪੂਰੀ ਤਰਾਂ ਸੀਲ ਕਰਕੇ ਸਰਹੱਦ ਤੇ ਚੌਕਸੀ ਵਧਾਉਣ ਲਈ ਭਾਰਤ ਸਰਕਾਰ ਨੂੰ ਿਕਹਾ ਜਾਵੇਗਾ ਤਾਂ ਜੋ ਮੁੜ ਤੋਂ ਪਾਿਕਸਤਾਨ ਵਾਲੇ ਪਾਿਸਓ ਘੁਸਪੈਠ ਨੂੰ ਪੂਰੀ ਤਰਾਂ ਨਾਲ ਰੋਿਕਆ ਜਾ ਸਕੇ। ਅੱਜ ਿੲੱਥੇ ਪੰਜਾਬ ਐਗਰੋ ਦੇ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਿਤੰ੍ਰਗ ਕਮੇਟੀ ਦੇ ਮੈਂਬਰ ਜੱਥੇਦਾਰ ਿਦਆਲ ਿਸੰਘ ਕੋਿਲਆਂ ਵਾਲੀ ਦੇ ਛੋਟੇ ਭਰਾ ਜੱਥੇਦਾਰ ਕਰਨੈਲ ਿਸੰਘ ਦੇ ਸ਼ਰਧਾਂਜਲੀ ਸਮਾਗਮ ਿਵਚ ਿਸ਼ਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਕਰਿਦਆਂ ਉਪ ਮੁੱਖ ਮੰਤਰੀ ਨੇ ਿਕਹਾ ਿਕ ਸੁਰੱਿਖਆ ਏਂਜਸੀਆਂ ਵੱਲੋਂ ਪਠਾਨਕੋਟ ਮਾਮਲੇ ਿਵਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਲਾਸੀ ਅਿਭਆਨ ਜਾਰੀ ਹੈ। ਉਨ੍ਹਾਂ ਿਕਹਾ ਿਕ ਪੰਜਾਬ ਸਰਕਾਰ ਦੀਆਂ ਅਣਥੱਕ ਕੋਿਸ਼ਸਾਂ ਕਾਰਨ ਸੂਬਾ ਿੲਸ ਸਮੇਂ ਦੇਸ਼ ਦਾ ਅਮਨ ਸਾਂਤੀ ਪੱਖੋਂ ਸਭ ਤੋਂ ਸਾਂਤ ਸੂਬਾ ਹੈ ਅਤੇ ਦੁਸ਼ਮਣ ਹਮੇਸਾ ਹੀ ਪੰਜਾਬ ਦੀ ਸਾਂਤੀ ਭੰਗ ਕਰਨ ਦੀਆਂ ਕੋਿਸਸਾਂ ਿਵਚ ਰਿਹੰਦਾ ਹੈ ਪਰ ਸੂਬਾ ਸਰਕਾਰ ਪੂਰੀ ਤਰਾਂ ਨਾਲ ਚੌਕਸ ਹੈ ਅਤੇ ਦੁਸ਼ਮਣ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਿਦੱਤਾ ਜਾਵੇਗਾ। ਉਨ੍ਹਾਂ ਿਕਹਾ ਿਕ ਿਜੱਥੇ ਭਾਰਤ ਸਰਕਾਰ ਨੂੰ ਅੰਤਰਾ ਰਾਸ਼ਟਰੀ ਹੱਦ ਤੇ ਚੌਕਸੀ ਹੋਰ ਚਾਕਚੌਬੰਦ ਕਰਨ ਲਈ ਿਕਹਾ ਜਾਵੇਗਾ ਉਥੇ ਹੀ ਪੰਜਾਬ ਦੀ ਅੰਦਰੂਨੀ ਸੁਰੱਿਖਆ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਪੰਜਾਬ ਪੁਿਲਸ ਨੂੰ ਵੀ ਵਧੇਰੇ ਚੌਕਸੀ ਰੱਖਣ ਲਈ ਿਕਹਾ ਿਗਆ ਹੈ ਤਾਂ ਜੋ ਮੁੜ ਤੋਂ ਕੋਈ ਅਿਜਹੀ ਨਾਪਾਕ ਘਟਨਾ ਨਾ ਵਾਪਰੇ। ਆਮ ਆਦਮੀ ਪਾਰਟੀ ਿਵਚ ਜਾ ਰਹੇ ਲੀਡਰਾਂ ਨੂੰ ਲੋਕਾਂ ਵੱਲੋਂ ਨਕਾਰੇ ਹੋਏ ਆਖਿਦਆਂ ਉਪ ਮੁੱਖ ਮੰਤਰੀ ਨੇ ਅਿਜਹੇ ਲੀਡਰਾਂ ਦੀ ਤੁਲਨਾ ਿਦਸ਼ਾਹੀਣ ਿਮਜ਼ਾਿੲਲਾਂ ਨਾਲ ਕਰਿਦਆਂ ਿਕਹਾ ਿਕ ਆਪ ਿਵਚ ਸਭ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਕੇ ਜਾ ਰਹੇ ਹਨ ਅਤੇ ਜਲਦ ਹੀ ਿੲਹ ‘ਆਪ’ ਦੇ ਅੰਦਰ ਨਵੇਂ ਕਲੇਸ ਨੂੰ ਹੀ ਜਨਮ ਦੇਣਗੇ। ਮਨਪ੍ਰੀਤ ਿਸੰਘ ਬਾਦਲ ਦੇ ਆਪ ਵੱਲ ਜਾਣ ਸਬੰਧੀ ਪੁੱਛੇ ਸਵਾਲ ਤੇ ਪ੍ਰਤੀਿਕ੍ਰਆ ਿਦੰਿਦਆਂ ਉਪ ਮੁੱਖ ਮੰਤਰੀ ਨੇ ਿਕਹਾ ਿਕ ਉਹ ਵੀ ਿੲਸ ਤੋਂ ਅਪਵਾਦ ਨਹੀਂ ਹੈ ਅਤੇ ਉਸਦੀ ਸਿਥਤੀ ਵੀ ਆਪ ਿਵਚ ਜਾ ਰਹੇ ਬਾਕੀ ਆਗੂਆਂ ਵਰਗੀ ਹੈ ਿਜੰਨ੍ਹਾਂ ਨਾਲ ਕੋਈ ਲੋਕ ਅਧਾਰ ਨਹੀਂ ਜੁਿੜਆ ਹੋਿੲਆ ਹੈ। ਿੲਸ ਮੌਕੇ ਉਨ੍ਹਾਂ ਨਾਲ ਜੱਥੇਦਾਰ ਿਦਆਲ ਿਸੰਘ ਕੋਿਲਆਂ ਵਾਲੀ, ਯੂਥ ਅਕਾਲੀ ਦਲ ਮਾਲਵਾ ਜੋਨ ਿੲਕ ਦੇ ਪ੍ਰਧਾਨ ਸ: ਕੰਵਰਜੀਤ ਿਸੰਘ ਰੋਜ਼ੀ ਬਰਕੰਦੀ, ਚੇਅਰਮੈਨ ਤਿਜੰਦਰ ਿਸੰਘ ਿਮੱਡੂਖੇੜਾ, ਸ: ਅਵਤਾਰ ਿਸੰਘ ਵਣਵਾਲਾ ਸਰਕਲ ਪ੍ਰਧਾਨ, ਚੇਅਰਮੈਨ ਕੁਲਿਵੰਦਰ ਿਸੰਘ ਭਾਈ ਕਾ ਕੇਰਾ ਆਿਦ ਵੀ ਹਾਜ਼ਰ ਸਨ।d26813

WRITTEN BY