Skip to content
Independent perspectives. Global stories.
BREAKING

ਮਨਪ੍ਰੀਤ ਬਾਦਲ ਵੱਲੋਂ ਅਸਹਿਣਸ਼ੀਲਤਾ ਦੇ ਮੁ¤ਦੇ ਉ¤ਤੇ ਸੁਖਬੀਰ ਦੀ ਸਾਜ਼ਿਸ਼ੀ ਚੁ¤ਪ ਉ¤ਤੇ ਕਿੰਤੂ

Share this story

ਚੰਡੀਗੜ੍ਹ, 26 ਨਵੰਬਰ (ਹ.ਸ. ਨਾਗਪਾਲ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅ¤ਜ ਮੁਲਕ ਵਿਚ ਦਿਨੋ ਦਿਨ ਗੰਭੀਰ ਹੁੰਦੇ ਜਾਂਦੇ ਧਾਰਮਿਕ ਕ¤ਟੜਵਾਦ ਅਤੇ ਅਸਿਹਣਸ਼ੀਲਤਾ ਦੇ ਮੁ¤ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਧਾਰੀ ਹੋਈ ਚੁ¤ਪ ਉਪਰ ਕਿੰਤੂ ਕਰਦਿਆਂ ਕਿਹਾ ਹੈ ਕਿ ਸਿ¤ਖ ਘਟਗਿਣਤੀ ਦੀਆਂ ਉਮੰਗਾਂ ਦੀ ਪੂਰਤੀ ਲਈ ਹੋਂਦ ਵਿਚ ਆਈ ਇਸ ਪਾਰਟੀ ਦੇ ਮੁ¤ਖੀ ਨੂੰ

ਘਟਗਿਣਤੀਆਂ ਦੇ ਭਵਿ¤ਖ ਨਾਲ ਸਬੰਧਤ ਮਾਮਲੇ ਉ¤ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।ਪੀਪੀਪੀ ਮੁ¤ਖੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਹਾਕਿਆਂ ਤੋਂ ਆਪਣੇ ਆਪ ਨੂੰ ਘ¤ਟਗਿਣਤੀਆਂ ਦੇ ਹ¤ਕਾਂ ਦੇ ਚੈਂਪੀਅਨ ਵਜੋਂ ਪੇਸ਼ ਕਰਦਾ ਆ ਰਿਹਾ ਹੈ, ਪਰ ਆਪਣੇ ਸ਼ਾਨਦਾਰ ਇਤਿਹਾਸ ਦੇ ਬਾਵਜੂਦ ਇਸ ਪਾਰਟੀ ਵਿਚ ਐਨਾ ਨਿਘਾਰ ਆ ਗਿਆ ਹੈ ਕਿ ਇਸ ਦਾ ਕੋਈ ਵੀ ਆਗੂ ਕਦੇ ਵੀ ਘਟਗਿਣਤੀਆਂ ਉ¤ਤੇ ਹੋ ਰਹੇ ਜ਼ੁਲਮਾਂ ਅਤੇ ਉਹਨਾਂ ਵਿਰੁ¤ਧ ਫੈਲਾਈ ਜਾ ਰਹੀ ਅਸਿਹਣਸ਼ੀਲਤਾ ਖਿਲਾਫ ਨਹੀਂ ਬੋਲਿਆ।

WRITTEN BY