Skip to content
Independent perspectives. Global stories.
BREAKING

60 ਦਿਨਾਂ ਤ¤ਕ ਛੁ¤ਟੀਆਂ ‘ਤੇ ਰਾਹੁਲ ਗਾਂਧੀ ਦੇ 4 ਦੇਸ਼ਾਂ ‘ਚ ਘੁੰਮਣ ਦਾ ਖੁਲਾਸਾ

Share this story

ਨਵੀਂ ਦਿ¤ਲੀ, 25 ਨਵੰਬਰ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਇਸ ਸਾਲ ਦੀ ਸ਼ੁਰੂਆਤ ’ਚ ਵਿਦੇਸ਼ ਯਾਤਰਾ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਉਹ ਚਾਰ ਦ¤ਖਣੀ ਪੂਰਬੀ ਏਸ਼ੀਆਈ ਦੇਸ਼ਾਂ ‘ਚ ਛੁ¤ਟੀਆਂ ਮਨਾਉਣ ਲਈ ਗਏ ਸਨ। ਇਕ ਚੈਨਲ ਦੀ ਰਿਪੋਰਟ ਮੁਤਾਬਿਕ ਰਾਹੁਲ ਥਾਈਲੈਂਡ ਦੇ ਨਾਲ ਕੰਬੋਡੀਆ, ਮਿਆਂਮਾਰ ਤੇ ਵੀਅਤਨਾਮ ਗਏ ਸਨ। ਇਸ ਦੇ ਅਨੁਸਾਰ ਰਾਹੁਲ 56 ਨਹੀਂ ਬਲਕਿ 60 ਦਿਨ ਤ¤ਕ ਦੇਸ਼ ਤੋਂ ਬਾਹਰ ਸਨ। ਇਥੇ ਜਿਕਰਯੋਗ ਹੈ ਕਿ ਰਾਹੁਲ ਗਾਂਧੀ ਦੇ ਚੁ¤ਪ ਚਪੀਤੇ ਦੇਸ਼ ਤੋਂ ਬਾਹਰ ਜਾਣ ‘ਤੇ ਸਿਆਸੀ ਗਲਿਆਰਿਆਂ ‘ਚ ਖੂਬ ਰੌਲਾ ਪਿਆ ਸੀ।

WRITTEN BY