Skip to content
Independent perspectives. Global stories.
BREAKING

ਜਬਰ ਜਨਾਹ ਦੇ ਨਾਬਾਲਗ ਦੋਸ਼ੀ ਨੂੰ ਜੇਲ੍ਹ ’ਚ ਰ¤ਖਣ ਦੀ ਤਿਆਰੀ

Share this story

ਨਵੀਂ ਦਿ¤ਲੀ, 25 ਨਵੰਬਰ (ਪੀ.ਟੀ.)- ਸਾਲ 2012 ’ਚ ਦੇਸ਼ ਦੀ ਰਾਜਧਾਨੀ ਦਿ¤ਲੀ ’ਚ ਇਕ ਚਲਦੀ ਬ¤ਸ ‘ਚ ਇਕ ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ 6 ਦੋਸ਼ੀਆਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਦੋਸ਼ੀ ਅਗਲੇ ਮਹੀਨੇ ਰਿਹਾਅ ਹੋਣ ਜਾ ਰਿਹਾ ਹੈ। ਇਸ ਲਈ ਉਸ ਨੂੰ ਜੇਲ੍ਹ ‘ਚ ਰ¤ਖਣ ਲਈ ਦਿ¤ਲੀ ਪੁਲਿਸ ਉਸ ਦੇ ਖਿਲਾਫ ਨੈਸ਼ਨਲ ਸਿਕਿਓਰਟੀ ਐਕਟ ਦੇ ਤਹਿਤ ਨਵੇਂ ਦੋਸ਼ ਲਗਾਉਣ ‘ਤੇ ਵਿਚਾਰ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਸਬੰਧ ‘ਚ ਕਾਨੂੰਨੀ ਮਾਹਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਹੈ।

WRITTEN BY