ਜੰਮੂ, 25 ਨਵੰਬਰ (ਪੀ.ਟੀ.)- ਭਾਰਤ ਪਾਕਿਸਤਾਨ ਨਿਯੰਤਰਨ ਰੇਖਾ ਦੇ ਕੋਲ ਤੰਗਧਾਰ ‘ਚ ਸੈਨਾ ਦੇ ਇਕ ਕੈਂਪ ’ਤੇ ਅ¤ਤਵਾਦੀ ਹਮਲਿਆਂ ਦੌਰਾਨ ਫੌਜ ਦੇ ਇੱਕ ਜੇਸੀਓ ਸ਼ਹੀਦ ਹੋ ਗਏ ਜਦੋਂ ਕਿ ਬਿਲਕੁਲ ਨੇੜੇ ਕੈਂਪ ਉ¤ਪਰ ਹਮਲੇ ਦੌਰਾਨ ਤਿੰਨ ਅੱਤਵਾਦੀ ਮਾਰ ਦਿੱਤੇ ਗਏ। ਇਸ ਤੋਂ ਇਲਾਵਾ ਇਕ ਆਮ ਨਾਗਰਿਕ ਦੀ ਮੌਤ ਵੀ ਹੋਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਹੈ।ਭਾਰਤ ਪਾਕਿਸਤਾਨ ਨਿਯੰਤਰਨ ਰੇਖਾ ਕੋਲ ਤੰਗਧਾਰ ’ਚ ਸੈਨਾ ਦੇ ਇਕ ਕੈਂਪ ‘ਤੇ ਅ¤ਤਵਾਦੀ ਹਮਲੇ ’ਚ ਇਕ ਜੂਨੀਅਰ ਕਮੀਸ਼ੰਡ ਆਫ਼ੀਸਰ (ਜੇ.ਸੀ.ਓ.) ਸ਼ਹੀਦ ਹੋ ਗਿਆ ਹੈ ਤੇ ਇਕ ਲੈਫ਼ਟੀਨੈਂਟ ਕਰਨਲ ਦੇ ਜ਼ਖਮੀ ਹੋਣ ਦੀ ਸੂਚਨਾ ਹੈ।



