ਸ਼੍ਰੀਨਗਰ, 23 ਨਵੰਬਰ (ਪੀ. ਟੀ.)- ਦ¤ਖਣੀ ਕਸ਼ਮੀਰ ‘ਚ ਪਹਲਗਾਮ ਦੇ ਅਸ਼ਮੁਕਾਮ ‘ਚ ਫੌਜ ਤੇ ਅ¤ਤਵਾਦੀਆਂ ‘ਚ ਜਾਰੀ ਮੁ¤ਠਭੇੜ ‘ਚ ਤਿੰਨ ਅ¤ਤਵਾਦੀ ਮਾਰੇ ਗਏ, ਜਦੋਂ ਕਿ ਰਾਜੌਰੀ ‘ਚ ਐਲਓਸੀ ‘ਤੇ ਪਾਕਿਸਤਾਨ ਫੌਜ ਨੇ ਸੀਜਫਾਇਰ ਦੀ ਉਲੰਘਣਾ ਕੀਤੀ ਤੇ ਗੋਲੀਬਾਰੀ ‘ਚ ਇ¤ਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਉ¤ਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ‘ਚ ਚ¤ਲ ਰਹੇ ਅਭਿਆਨ ਦੇ ਦੌਰਾਨ ਸੁਰ¤ਖਿਆਬਲਾਂ ਦੇ ਨਾਲ ਮੁ¤ਠਭੇੜ ‘ਚ ਸੋਮਵਾਰ ਨੂੰ ਇ¤ਕ ਅਣਪਛਾਤਾ ਅ¤ਤਵਾਦੀ ਮਾਰਿਆ ਗਿਆ।



