Skip to content
Independent perspectives. Global stories.
BREAKING

ਵਾਈਟ ਹਾਊਸ ਨੂੰ ਉਡਾਉਣ ਤੇ ਪੈਰਿਸ ’ਤੇ ਹੋਰ ਹਮਲਿਆਂ ਦੀ ਆਈ.ਐਸ. ਨੇ ਦਿ¤ਤੀ ਫਿਰ ਧਮਕੀ

Share this story

ਵਾਸ਼ਿੰਗਟਨ, 20 ਨਵੰਬਰ (ਪੀ. ਟੀ.)- ਅ¤ਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇਕ ਵੀਡੀਓ ਜਾਰੀ ਕਰਕੇ ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ‘ਤੇ ਹਮਲੇ ਦੀ ਧਮਕੀ ਦਿ¤ਤੀ ਹੈ।ਵਾਸ਼ਿੰਗਟਨ ਸਥਿਤ ਮ¤ਧ ਪੂਰਬ ਮੀਡੀਆ ਖੋਜ ਸੰਸਥਾ ਮੁਤਾਬਿਕ ਆਈ.ਐਸ.ਆਈ.ਐਸ. ਦੇ ‘ਪੈਰਿਸ ਬਿਫੋਰ ਰੋਮ‘ ਨਾਮਕ ਇਸ 6 ਮਿੰਟ ਦੇ ਵੀਡੀਓ ਨੂੰ ਇਰਾਕ ਦੇ ਦਿਜਲਾਹ ਪ੍ਰਾਂਤ ‘ਚ ਰਿਕਾਰਡ ਕੀਤਾ ਗਿਆ ਹੈ। ਇਸ ਵੀਡੀਓ ‘ਚ ਇਕ ਅ¤ਤਵਾਦੀ ਫਰਾਂਸ ਦੇ ਸਮਾਰਕਾਂ ‘ਤੇ ਅਤੇ ਵਾਈਟ ਹਾਊਸ ‘ਤੇ ਹਮਲਾ ਕਰਨ ਦੀ ਧਮਕੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

WRITTEN BY