ਕੈਲੇਫੋਰਨੀਆ, 13 ਸਤੰਬਰ (ਡਾ. ਗਿੱਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫੇਸਬੁ¤ਕ ਦੇ ਸੰਸਥਾਪਕ ਮਾਰਕ ਜੁਕਰਬਰਗ ਦੀ ਬਹੁਤ ਜਲਦ ਮੁਲਾਕਾਤ ਹੋਣ ਵਾਲੀ ਹੈ। ਹਾਲਾਂਕਿ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਨਹੀਂ ਹੈ ਪਰ ਇਸ ਵਾਰ ਖ਼ਾਸ ਗ¤ਲ ਇਹ ਹੈ ਕਿ ਮੁਲਾਕਾਤ 27 ਸਤੰਬਰ ਨੂੰ ਅਮਰੀਕਾ ਦੇ ਕੈਲੇਫੋਰਨੀਆ ਸਥਿਤ ਹੈ¤ਡਕੁਆਟਰ ‘ਚ ਹੋਣ ਵਾਲੀ ਹੈ। ਇਸ ਗ¤ਲ ਦੀ ਜਾਣਕਾਰੀ ਫੇਸਬੁ¤ਕ ਦੇ ਸੀ.ਈ.ਓ. ਜੁਕਰਬਰਗ ਨੇ ਆਪਣੇ ਅਧਿਕਾਰਕ ਫੇਸਬੁ¤ਕ ਪ੍ਰੋਫਾਈਲ ਤੋਂ ਦਿ¤ਤੀ ਹੈ। ਜੁਕਰਬਰਗ ਨੇ ਆਪਣੇ ਪੋਸਟ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਇਹ ਦ¤ਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਆਖੀਰ ਤ¤ਕ ਫੇਸਬੁ¤ਕ ਦੇ ਹੈ¤ਡਕੁਆਟਰ ਆਉਣਗੇ।



