Skip to content
Independent perspectives. Global stories.
BREAKING

ਮੋਦੀ ਨੇ ਚੰਡੀਗੜ੍ਹ ਵਾਸੀਆਂ ਨੂੰ ਪੇਸ਼ ਆਈ ਔਖਿਆਈ ਲਈ ਮੰਗੀ ਮੁਆਫੀ

Share this story

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਚੰਡੀਗੜ੍ਹ ਵਾਸੀਆਂ ਨੂੰ ਪੇਸ਼ ਆਈਆਂ ਮੁਸ਼ਕਲਾਂ ’ਤੇ ਖੇਦ ਪ੍ਰਗਟ ਕੀਤਾ।ਪ੍ਰਧਾਨ ਮੰਤਰੀ ਨੇ ਟਵੀਟਰ ’ਤੇ ਇਸ ਸਬੰਧ ‘ਚ ਲਿਖਿਆ।ਉਨ੍ਹਾਂ ਨੇ ਸਕੂਲ ਬੰਦ ਰਹਿਣ ’ਤੇ ਵੀ ਅਫਸੋਸ ਪ੍ਰਗਟ ਕੀਤਾ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਅਜਿਹੇ ਇੰਤਜਾਮ ਕੀਤੇ।ਜਿਸ ਨਾਲ ਆਮ ਜਨਤਾ ਦੀ ਰੋਜਾਨਾ ਜਿੰਦਗੀ ਦੀ ਰਫਤਾਰ ਨੂੰ ਮ¤ਠੀ ਪਈ।

WRITTEN BY