Skip to content
Independent perspectives. Global stories.
BREAKING

ਨਰਮਾ ਪ¤ਟੀ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਡੀ.ਸੀ. ਬਠਿੰਡਾ ਦੇ ਦਫਤਰ ਅ¤ਗੇ ਧਰਨਾ

Share this story

ਬਠਿੰਡਾ 10 ਸਤੰਬਰ ( ਸੁਖਵਿੰਦਰ ਸਰਾਂ / ਇੰਦਰਜੀਤ ਨਥਾਣਾ/ ਗੋਬਿੰਦ ਬੀਬੀਵਾਲਾ ) ਪੰਜਾਬ ਦੀਆਂ ਅ¤ਠ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸ¤ਦੇ ਤੇ ਡੀ. ਸੀ. ਬਠਿੰਡਾ ਦੇ ਦਫਤਰ ਅ¤ਗੇ ਨਰਮਾ ਪ¤ਟੀ ਦੇ ਹਜਾਰਾਂ ਕਿਸਾਨਾਂ/ ਮਜਦੂਰਾਂ / ਔਰਤਾਂ ਨੇ ਚਿ¤ਟੇ ਮ¤ਛਰ ਦੇ ਸਤਾਏ ਅਤੇ ਉਜਾੜੇ ਲੋਕਾਂ ਦੇ ਹੜ੍ਹ ਨੇ ਧਰਨਾ ਦੇ ਕੇ ਮੰਗ ਕੀਤੀ ਕਿ ਨਕਲੀ ਬੀਜ; ਕੀਟਾਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਇਹਨਾਂ ਨੂੰ ਪਾਸ ਕਰਨ ਵਾਲੇ ਖੇਤੀਬਾੜੀ ਮਹਿਕਮੇ ਦੇ ਉ¤ਚ ਅਧਿਕਾਰੀ ਅਤੇ ਵੇਚਣ ਵਾਲੀਆਂ ਫਰਮਾਂ ਅਤੇ ਇਹਨਾਂ ਨਾਲ ਮਿਲੇ ਹੋਏ ਖੇਤੀਬਾੜੀ ਮੰਤਰੀ ਤੋਤਾ ਸਿੰਘ ਵਿਰੁ¤ਧ ਨਿਰਪ¤ਖ ਏਜੰਸ਼ੀ ਤੋਂ ਜਾਂਚ ਕਰਵਾਕੇ ਬਣਾਈ ਨਜਾਇਜ ਜਾਇਦਾਦ ਜਬਤ ਕੀਤੀ ਜਾਵੇ ਅਤੇਸਖਤ ਕਾਰਵਾਈ ਕਰਦਿਆਂ ਸਖਤ ਤੋਂ ਸਖਤ ਸਜਾਵਾਂ ਦਿ¤ਤੀਆਂ ਜਾਣ । ਅ¤ਗੇ ਤੋਂ ਅਜਿਹਾ ਨਾ ਵਾਪਰੇ ਇਹ ਜਿੰਮੇਵਾਰੀ ਪੰਜਾਬ ਸਰਕਾਰ ਖੁਦ ਦੀ ਵੀ ਬਣਦੀ ਹੈ । ਸਾਰੇ ਹੀ ਬੁਲੀਰਿਆਂ ਨੇ ਇ¤ਕ ਸੁਰ ਹੋ ਕੇ

ਕੇ ਨਰਮੇ ਦੀ ਵੀਹੀ ਹੋਈ ਫਸਲ ਤੋਂ ਸਿਵਾਏ ਖੜੀ ਫਸਲ ਦੀ ਵੀ 90% ਨੁਕਸਾਨ ਹੋ ਚੁਕਿਆ ਹੈ ਜਿਹੜਾਕਿ ਗ¤ਲਬਾਤ ਦੌਰਾਨ ਡੀ. ਸੀ. ਬਠਿੰਡਾ ਨੇ ਵੀ ਕਬੂਲਿਆ ਹੈ ।ਪੰਜਾਬ ਸਰਕਾਰ ਸਿਰਫ ਵਾਹੀ ਹੋਈ ਫਸਲ ਨੂੰ ਅਧਾਰ ਮੰਨ ਕੇ ਚੰਦ ਕੌਡੀਆਂ ਮੁਆਵਜਾ ਦੇ ਕੇ ਨਰਮਾ ਪ¤ਟੀਦੇ ਕਿਸਾਨਾਂ ਦਾ ਗੁ¤ਸਾ ਠੰਡਾ ਕਰਨ ਜਾ ਰਹੀ ਹੈ । ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਬੁਲਾਰਿਆ ਨੇ ਜੋਰ ਦੇ ਕਿ ਕਿਹਾ ਕਿ ਤੁਰੰਤ ਵਿਸ਼ੇਸ ਗਿਰਦਾਵਰੀ ਇ¤ਕ ਏਕੜ ਨੂੰ ਅਧਾਰ ਮੰਨ ਕੇ ਕਾਸ਼ਤਕਾਰਾਂ ਦੇ ਨਾਮ ਕੀਤੀ ਜਾਵੇ । ਨਰਮੇ ਸਮੇਤ ਸਾਰੀਆਂ ਹੀ ਮਰੀਆਂ ਫਸਲਾਂ ਪ੍ਰਤੀ ਏਕੜ 40 ਹਜਾਰ ਰੂਪੈ ਮੁਆਵਜਾ ਕਾਸ਼ਤਕਾਰਾਂ ਨੂੰ ਦਿ¤ਤਾ ਜਾਵੇ । ਨਰਮਾ ਚੁ¤ਗਣ ਵਾਲੇ ਮਜਦੂਰ ਪ੍ਰੀਵਾਰਾਂ ਦੇ ਖੁਸੇ ਰੁਜਗਾਰ ਨੂੰ ਪੂਰਾ ਕਰਦਿਆਂ 20 ਹਜਾਰ ਰੂਪੈ ਪ੍ਰਤੀ ਪ੍ਰੀਵਾਰ ਮੁਆਵਜਾ ਦੇਣ ਦੀ ਮੰਗ ਕੀਤੀ । ਅ¤ਗੇ ਤੋਂ ਫਸਲਾਂ ਦੇ ਹੋਏ ਖਰਾਬੇ ਦੀ ਪੂਰਤੀ ਲਈ ਜਾਂ ਕੁਦਰਤੀ ਫਸਲੀ ਬਾਮਾ ਯੋਜਨਾ ਸਰਕਾਰ ਆਪਣੇ ਖਰਚੇ ਤੇ ਸੁਰੂ ਕਰੇ ਅਤੇ ਕਿਸਾਨਾਂ ਨੂੰ ਆਪਣੇ ਰਹਿਮੋ ਕਰਮ ਨਾ ਛ¤ਡਿਆ ਜਾਵੇ । ਪੰਜਾਬ ਸਰਕਾਰ ਦੇ ਨਾਮ ਡੀ. ਸੀ. ਬਠਿੰਡਾ ਰਾਂਹੀ ਮੰਗ ਪ¤ਤਰ ਪਹਿਲਾਂ ਹੀ ਭੇਜ ਦਿ¤ਤਾ ਗਿਆ ਹੈ ਅਤੇ ਪੰਜਾਬ ਸਰਕਾਰ ਤੁਰੰਤ ਧਿਆਨ ਦੇ ਕੇ ਉਕਤ ਮੰਗਾਂ ਮੰਨੇ । ਬੁਲਾਰਿਆਂ ਨੇ ਖਦਸ਼ਾ ਜਾਹਿਰ ਕੀਤਾ ਕਿ ਪਹਿਲਾਂ ਵੀ ਹਾੜੀ ਦੀ ਫਸਲ ਦੇ ਖਰਾਬੇ ਦਾ ਐਲਾਨ ਕੀਤਾ ਸੀ ਪਰ ਕਾਣੀ ਕੌਡੀ ਵੀ ਕਿਸੇ ਦੇ ਪ¤ਲੇ ਨਹੀਂ ਪਾਈ । ਇਸ ਗ¤ਲ ਨੂੰ ਮੁ¤ਖ ਰਖਦਿਆਂ ਫਸਲਾਂ ਦੇ ਨੁਕਸਾਨ ਦੀ ਹੋਈ ਪੂਰਤੀ ਕਰਵਾਉਣ ਲਈ 17 ਸਤੰਬਰ ਤੋ¤ ਨਰਮਾ ਪ¤ਟੀ ਦੇ ਜਿਲ੍ਹਾ ਬਠਿੰਡਾ ਨੂੰ ਕੇਂਦਰ ਮੰਨ ਕੇ ਇਥੇ ਹੀ ਦਿਨ ਰਾਤ ਪ¤ਕਾ ਮੋਰਚਾ ਲਾਉਣ ਦਾ ਐਲਾਨ ਕੀਤਾ । ਬੁਲਾਰਿਆਂ ਨੇ ਪੰਜਾਬ ਦੇ ਮੁ¤ਖ ਮੰਤਰੀ ਵ¤ਲੋਂ ਨਰਮਾ ਪ¤ਟੀ ਦੇ ਕਿਸਾਨਾ ਦੀਆਂ ਕਰਜੇ ਦੀਆਂ ਕਿਸ਼ਤਾ ਛੇ ਮਹੀਨੇ ਪਿਛੇ ਪਾਉਣ ਦੀ ਨਿਖੇਦੀ ਕਰਦਿਆਂ ਕਿਹਾ ਕਿ ਫਸਲ ਮਰ ਚੁ¤ਕੀ ਹੈ ।ਅਤੇ ਕਿਸਾਨ ਮਜਦੂਰ ਖੁਦਕਸ਼ੀਆਂ ਕਰ ਰਹੇ ਹਨ ਤੇ ਛੇਮਹੀਨੇ ਬਾਅਦ ਉਨਾਂ ਕੋਲ ਕਿਸ਼ਤਾਂ ਮੋੜਨ ਲਈ ਪੈਸਾ ਕਿਥੋਂ ਆਵੇਗਾ । ਉਹਨਾਂ ਮੰਗ ਕੀਤੀ ਕਿ ਕਰਜੇ ਤੋਂ ਪੀੜਤ ਕਿਸਾਨਾ ਮਜਦੂਰਾਂ ਦਾ ਹਰ ਤਰਾਂ ਦਾ ਕਰਜਾ ਖਤਮ ਕਰਕੇ ਅਤੇ ਨਵੇਂ ਸਿਰਿਓਂ ਲੰਮੀ ਮਿਆਦ ( 15 ਸਾਲ ) ਵਿਆਜ ਰਹਿਤ ਕਰਜੇ ਦੇਣ ਦਾ ਪ¤ਕਾ ਪ੍ਰਬੰਧ ਸਰਕਾਰ ਕਰੇ ਤੇ ਸੂਦਖੋਰੀ ਨੂੰ ਨ¤ਥ ਮਾਰਦਾ ਕਿਸਾਨਾਂ ਮਜਦੂਰਾਂ ਪ¤ਖੀ ਕਰਜਾ ਕਾਨੂੰਨ ਬਣਾਇਆ ਜਾਵੇ ਅਤੇਵਕਰਜੇ ਅਤੇ ਆਰਥਿਕ ਤੰਗੀ ਕਾਰਨ ਖੁਦਕੁਸੀ ਪੀੜਤ ਪਰਿਵਾਰਾਂ ਨੂੰ ਪੰਜ ਲ¤ਖ ਰੂਪੈ ਅਤੇ ਇ¤ਕ ਜੀਅ ਨੂੰ ਸਰਕਾਰੀ ਨੌਕਰੀ ਦਿ¤ਤੀ ਜਾਵੇ । ਪੂਰੇ ਪੰਜਾਬ ਅੰਦਰ ਅਬਾਦਕਾਰਾਂ ਅਤੇ ਮੁਜਾਰਿਆਂ ਨੂੰ ਮਾਲਕੀ ਹ¤ਕ ਦਿ¤ਤੇ ਜਾਣ । ਗੰਨਾਂ ਮਿਲਾਂ ਵ¤ਲ ਕਿਸਾਨਾਂ ਦਾ ਪਿਆ ਕਰੋੜਾਂ ਰੁਪੈ ਬਕਾਇਆ ਤੁਰੰਤ ਦਿ¤ਤਾ ਜਾਵੇ । ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕਰਕੇ ਪ੍ਰਾਈਵੇਟ ਵਪਾਰੀਆਂ ਹ¤ਥੋਂ ਹੁੰਦੀ ਲੁ¤ਟ ਬੰਦ ਕੀਤੀ ਜਾਵੇ ਅ¤ਜ ਇਕ¤ਠ ਨੂੰ ਓਦੋਂ ਹੋਰ ਬਲ ਮਿਲਿਆ ਜਦੋਂ ਮਜਦੂਰ ਜਥੇਬੰਦੀਆਂ ਦੀ ਅਗਵਾਈ ਵਿ¤ਚ ਜਥੇ ਆਉਣੇ ਸ਼ੁਰੂ ਹੋਏ। ਅ¤ਜ ਦੇ ਇਕ¤ਠ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ , ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਬੂਟਾ ਸਿੰਘ ਬੁਰਜ ਗਿ¤ਲ, ਜਗਮੋਹਨ ਪਟਿਆਲਾ, ਪੰਜਾਬ ਕਿਸਾਨ ਯੂਨੀਅਨ ਦੇ ਰੂਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ ਸੁਰਮ¤ਖ ਸਿੰਘ ਸੇਲਬਰ੍ਹਾ, ਕਿਕਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ, ਨਿਰਭੈ ਸਿੰਘ ਢੁਡੀਕੇ, ਜਮਹੂਰੀ ਕਿਸਾਨ ਸਭਾ ਦੇ ਡਾ: ਸਤਨਾਮ ਸਿੰਘ ਪੰਨੂ; ਸਵਿੰਦਰ ਸਿੰਘ ਚਤਾਲਾ, ਕਿਸਾਨ ਸੰਘਰਸ਼ ਕਮੇਟੀ ਦੇ ਪ?ਧਾਨ ਕੰਵਲਜੀਤ ਸਿੰਘ ਪੰਨੂ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ/ ਪੇਡੂ ਖੇਤ ਮਜਦੂਰ ਯੂਨੀਅਨ ਮਸਾਲ ਦੇ ਬਲਵੀਰ ਸਿੰਘ ਬ¤ਜੋਆਣਾ, ਕ੍ਰਾਤੀਕਾਰੀ ਖੇਤ ਮਜਦੂਰ ਯੂਨੀਅਨ ਦੇ ਸਿਕੰਦਰ ਸਿੰਘ ਅਜਿ¤ਤ ਗਿ¤ਲ, ਦਿਹਾਤੀ ਮਜਦੂਰ ਸਭਾ ਦੇ ਮਹੀਂਪਾਲ ਬਠਿੰਡਾ, ਪੇਂਡੂ ਮਜਦੂਰ ਯੂਨੀਅਨ ਦੇਡਤਰਸੇਮ ਪੀਟਰ ਤੇ ਮਜਦੂਰ ਮੁਕਤੀ ਮੋਰਚਾ ਦੇ ਭਗਵੰਤ ਸਮਾਂਓ ਨੇ ਵੀ ਸੰਬੋਧਨ ਕੀਤਾ, ਅ¤ਜ ਦੇ ਇਕ¤ਠ ਨੇ ਤਲਵੰਡੀ ਸਾਬੋ ਵਿ¤ਚ ਵਿਦਿਆਰਥੀਆਂ ਦੀ ਲਾਠੀ ਚਾਰਜ ਕਰਨ ਅਤੇ ਝੂਠਾ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਨਿਖੇਦੀ ਕਰਦਿਆਂ ਪੰਜਾਬ ਭਰ ’ਚ ਰਿਆਇਤੀ ਬ¤ਸ ਪਾਸ ਲਾਗੂ ਕਰਨ ਦੀ ਵੀ ਮੰਗ ਕੀਤੀ।

WRITTEN BY