ਬਰਨਾਲਾ, 2 ਸਤੰਬਰ (ਸੱਤਬਚਨ/ਖੁੱਡੀ ਕਲਾਂ)- ਕਿੰਗਜ਼ ਗਰੁ¤ਪ ਆਫ ਇੰਸਟੀਚਿਊਸਨਜ਼ ਬਰਨਾਲਾ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਯੂਥ ਫੈਸਟੀਵਲ –2015 (ਮਾਨਸਾ ਜ਼ੋਨ) ਇਸ ਸਾਲ ਵਾਈਸ ਚਾਂਸਲਰ ਸਾਹਿਬ ਡਾ: ਜਸਪਾਲ ਸਿੰਘ ਅਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ: ਸਤੀਸ ਕੁਮਾਰ ਵਰਮਾਂ ਵ¤ਲੋਂ ਕਿੰਗਜ਼ ਡਿਗਰੀ ਕਾਲਜ ਪ¤ਤੀ ਰੋਡ ਬਰਨਾਲਾ ਵਿਖੇ ਮਿਤੀ 6, 7, 8 ਅਕਤੂਬਰ 2015 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿਸ਼ਾਲ ਅਤੇ ਅਹਿਮ ਫੈਸਟੀਵਲ ਵਿ¤ਚ ਜਿਲ੍ਹਾ ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਵ¤ਖ-ਵ¤ਖ 54 ਕਾਲਜ ਭਾਗ ਲੈਣ ਜਾ ਰਹੇ ਹਨ।



