ਲੁਧਿਆਣਾ, 26 ਅਗਸਤ (ਤਜਿੰਦਰ ਸਿੰਘ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਹਨ ਕਿ ਜੀਟੀ ਰੋਡ ਤੇ ਕੋਈ ਠੇਕਾ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਬੋਰਡ ਸੜਕ ਤੇ ਲੱਗੇਗਾ ਜਿਸ ਨਾਲ ਆਉਂਦੇ ਜਾਂਦੇ ਰਾਹਗੀਰ ਦਾ ਧਿਆਨ ਭੱਟਕੇ ਮਾਨਯੋਗ ਹਾਈਕੋਰਟ ਨੇ ਇਹ ਆਦੇਸ਼ ਪਿੱਛਲੇ ਸਾਲ 2014 ਵਿਚ ਇਕ ਜਨਹਿੱਤ ਪਟੀਸ਼ਨ ਵਿਚ ਦਿੱਤੇ ਸਨਗ਼ ਹਾਈਕੋਰਟ ਨੇ ਇਹ ਮੰਨਿਆ ਕਿ ਜੀਟੀ ਰੋਡ ਤੇ ਠੇਕੇ ਹੋਣਾ ਆਮ ਨਾਗਰਿਕ ਲਈ ਹਾਨੀਕਾਰਕ ਹੈਗ਼ ਕਿਉਂਕਿ ਵਾਹਨ ਚਲਾਉਂਦੇ ਸਮੇਂ ਸ਼ਰਾਬ ਦਾ ਠੇਕਾ ਸੜਕ ਤੇ ਹੋਣ ਲਈ ਸ਼ਰਾਬ ਪੀਣ ਵਾਲਿਆਂ ਦਾ ਮਨ ਭਟਕਦਾ ਹੈ ਜਿਸ ਸ਼ਰਾਬ ਪੀ ਕੇ ਗੱਡੀ ਚਲਾਉੇਦੇ ਹਨਗ਼ ਇਸ ਨਾਲ ਕਈ ਜਾਨੀ ਮਾਲੀ ਨੁਕਸਾਨ ਹੋੲਆਿ ਹੈਗ਼ ਇਨ੍ਹਾਂ ਆਦੇਸ਼ ਨੂੰ ਲਾਗੂ ਕਰਵਾਉਣ ਲਈ ਸਰਕਾਰ ਨੇ ਆਬਕਾਰੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਕੋਈ ਵੀ ਠੇਕਾ ਜੀਟੀ ਰੋਡ ਤੇ ਨਹੀਂ 1000 ਮੀਟਰ ਦੀ ਦੂਰੀ ਦੇ ਨੇੜੇ ਨਹੀਂ ਹੇੋਵੇਗਾ ਅਤੇ ਨਾ ਹੀ ਕਿਸੇ ਦਾ ਬੋਰਡ ਸੜਕ ਤੇ
ਲੱਗੇਗਾਗ਼ ਪਰ ਇਸ ਦੇ ਬਾਵਜੂਦ ਨਹਿਰੀ ਵਿਭਾਗ ਦੀ ਮਿਲੀਭੁਗਤ ਨਾਲ ਸ਼ਰਾਬ ਦੇ ਠੇਕੇਦਾਰਾਂ ਨੇ ਨੀਲੋ ਪੁੱਲ ਤੋਂ ਰੋਪੜ ਵੱਲ ਨੂੰ ਜਾਂਦੀ ਜੀਟੀ ਰੋਡ ਤ ਸ਼ਰੇਆਮ ਠੈਕੇ ਜੀਟੀ ਰੋਡ ਵੱਲ ਨੂੰ ਖੁੱਲ੍ਹੇ ਹੋਏ ਹਨਗ਼ ਭਰੋਸੇਯੋਗ ਸੂਤਰਾਂ ਤੋ ਪਤਾ ਲੱਗਾ ਹੈ ਕਿ ਇਹਨਾਂ ਠੇਕਿਆਂ ਵਾਲਿਆਂ ਨੇ ਨਹਿਰੀ ਤੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜ਼ਮੀਨਾਂ ਨੂੰ ਉਹਨਾਂ ਦੀ ਜੇਬਾਂ ਗਰਮ ਕਰਕੇ ਲਈਆਂ ਹਨਗ਼ ਮਹਿਕਮੇ ਵੱਲੋਂ ਇਸ ਬਾਬਤ ਕੋਈ ਮਨਜੂਰੀ ਹੀ ਨਹੀਂ ਦਿੱਤੀ ਗਈਗ਼ ਆਬਕਾਰੀ ਵਿਭਾਗ ਨੂੰ ਇਸ ਬਾਬਤ ਪਤਾ ਹੋਣ ਦੇ ਬਾਵਜੂਦ ਨਹਿਰੀ ਜੀਟੀ ਰੋਡ ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਮਾਮਲਾ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪ੍ਰਵਾ ਨਹੀਂ ਕਰਦੇ ਹਨ ਸ਼ਰਾਬ ਦੇ ਠੇਕੇਦਾਰਗ਼ ਜਦ ਕਿ ਨਹਿਰੀ ਜੀਟੀ ਰੋਡ ਹੋਣ ਤੇ ਇਸ ਸਥਾਨਾਂ ਤੇ ਠੇਕੇ ਖੋਲ੍ਹਣਾ ਕਿਸੇ ਵੱਡੇ ਹਾਦਸੇ ਨੂੰ ਬੁਲਾਵਾ ਹੈਗ਼ ਆਬਕਾਰੀ ਵਿਭਾਗ ਨੇ ਇਹਨਾਂ ਠੇਕਿਆਂ ਸਬੰਧੀ ਠੋਸ ਕਾਰਵਾਈ ਨਾ ਕਰਕੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਤੋਹੀਨ ਕੀਤੀ ਹੈਗ਼ ਸਮਾਜ ਸੇਵਕ ਤੇ ਐਂਟੀ ਕੁਰਪਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕਾਹਲੋ ਤੇ ਸ੍ਰੀ ਪ੍ਰਕਾਸ਼ ਸਿੰਘ ਚੁੱਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਤੋਹੀਨ ਕਰਵਾਉਣ, ਤੇ ਜੰਗਲਾਤ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਣੇ ਠੇਕਿਆਂ ਦੇ ਸਬੰਧ ਵਿਚ ਕਾਰਵਾਈ ਕਰਕੇ ਸਖਤ ਕਾਰਵਾਈ ਕੀਤੀ ਜਾਵੇਗ਼।



