Skip to content
Independent perspectives. Global stories.
BREAKING

ਨਾਵੇਦ ਦੇ ਫਰਾਰ ਦੋ ਸਾਥੀਆਂ ਦੇ ਸਕੈ¤ਚ ਜਾਰੀ

Share this story

d70789310 ਨਵੀਂ ਦਿ¤ਲੀ, 18 ਅਗਸਤ (ਪੀ. ਟੀ.)- ਜੰਮੂ-ਕਸ਼ਮੀਰ ਦੇ ਉਧਮਪੁਰ ’ਚ ਹਾਲ ’ਚ ਬੀਐਸਐਫ ਦੇ ਕਾਫਲੇ ’ਤੇ ਅ¤ਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮੰਗਲਵਾਰ ਨੂੰ ਪਾਕਿਸਤਾਨੀ ਅੱਤਵਾਦੀ ਮੁਹੰਮਦ ਨਾਵੇਦ ਯਾਕੂਬ ਦੇ ਨਾਲ ਘੁਸਪੈਠ ਕਰਨ ਵਾਲੇ ਲਸ਼ਕਰ- ਏ-ਤਾਇਬਾ ਦੇ ਦੋ ਅ¤ਤਵਾਦੀਆਂ ਦੇ  ਸਕੈ¤ਚ ਜਾਰੀ ਕੀਤੇ ਹਨ।ਏਜੰਸੀ ਦਾ ਕਹਿਣਾ ਹੈ ਕਿ ਇਹ ਅ¤ਤਵਾਦੀ ਫ਼ਰਾਰ ਹਨ।ਏਜੰਸੀ ਨੇ ਨਾਵੇਦ ਤੋਂ ਪੁ¤ਛਗਿਛ ਦੇ ਆਧਾਰ ’ਤੇ ਇਹ ਸਕੈ¤ਚ ਤਿਆਰ ਕਰਵਾਏ ਹਨ।ਏਜੰਸੀ ਨੇ ਦੋਵਾਂ ’ਤੇ 5-5 ਲ¤ਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।ਦੋਵੇਂ ਅ¤ਤਵਾਦੀ ਕਥਿਤ ਤੌਰ ’ਤੇ ਨਾਵੇਦ ਦੇ ਨਾਲ ਉਧਮਪੁਰ ਹਮਲੇ ’ਚ ਸ਼ਾਮਿਲ ਸਨ।

WRITTEN BY