Skip to content
Independent perspectives. Global stories.
BREAKING

ਧੋਖਾਧੜੀ ਅਤੇ ਅਸਲਾ ਐਕਟ ਅਧੀਨ ਰਮੇਸ਼ ਬਾਂਗੜ ’ਤੇ ਤੀਜਾ ਮਾਮਲਾ ਦਰਜ

Share this story

d70787450 ਲੁਧਿਆਣਾ, 18 ਅਗਸਤ (ਤਜਿੰਦਰ ਸਿੰਘ)- ਧਾਰਮਿਕ ਂਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਮਾਰਕੁੱਟ ਅਤੇ ਜਾਨੋ ਮਾਰਨ ਦੀ ਧਮਕੀਆਂ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਐਕਟਿਵ ਅਂੈਟੀ ਕੁਰਪਸ਼ਨ ਗਰੁਪੱ ਦੇ ਪ੍ਰਧਾਨ ਸ੍ਰੀ ਰਮੇਸ਼ ਬਾਂਗੜ ਦੇ ਖਿਲਾਫ ਪੁਿਲਸ ਨੇ ਤੀਜਾ ਮਾਮਲਾ ਦਰਜ ਕੀੌਤਾ ਹੈਗ਼ ਥਾਣਾ ਡਵੀਜਨ ਨੰ:7 ਪੁਲਿਸ ਨੇ ਐਤਵਾਰ ਰਾਤ ਨੂੰ ਬਾਂਗੜ ਅਤੇ ਉਸਦੇ ਸਾਥੀਆ ਸਮੇਤ ਸਾਜਿਸ਼ ਅਧੀਨ ਫਰਜੀ ਦਸਤਾਵੇਜ ਬਣਾ ਕੇ ਜਮੀਨ ਤੇ ਕਬਜ਼ਾ ਕਰਨ ਤੇ ਦੋਸ਼ ਵਿਚ ਨਾਮਜਦ ਕੀਤਾ ਸੀਗ਼ ਉਥੇ ਅੱਜ  ਥਾਣਾ ਡਵੀਜ ਨੰ:2 ਪੁਲਿਸ ਨੇ ਅਸਲਾ ਐਕਟ, ਧੋਖਾਧੜੀ ਅਤੇ ਲੁੱਟ ਦੇ ਦੋਸ਼ ਵਿਚ

ਤੀਜਾ ਮਾਮਲਾ ਦਰਜ ਕੀਤਾ ਹੈਗ਼ ਸੋਮਵਾਰ ਨੂੰ ਸੀ.ਆਈ.ਏ ਸਟਾਫ ਪੁਲਿਸ ਦੁਆਰਾ ਬਾਂਗੜ ਨੂੰ ਦੁਬਾਰਾ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆਗ਼ ਅਦਾਲਤ ਦੋਸ਼ੀ ਰਮੇਸ਼ ਬਾਂਗੜ ਨੂੰ ਦੋ ਦਿਨਾ ਦਾ ਰਿਮਾਂਡ ਤੇ ਭੇਜ ਦਿਤਾ ਹੈਗ਼ ਥਾਣਾ ਡਵੀਜਨ  ਨੰ:7 ਪੁਲਿਸ ਨੇ ਦੁਗੱਰੀ ਦੇ ਫੇਜ-2 ਦੇ ਰਹਿਣ ਵਾਲੇ ਇੰਦਜੀਤ ਤਨੇਜਾ ਦੇ ਬਿਆਨ ਤੇ ਰਮੇਸ਼ ਬਾਂਗੜ, ਕੁਨਾਲ ਸੱਚਦੇਵਾ, ਰੋਬਨ ਸੱਚਦੇਵਾ, ਵਿਕਾਸ ਮਰਵਾਹਾ ਅਤੇ ਨੰਦ ਕਿਸ਼ੋਰ ਦੇਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗ਼ ਦੋਸ਼ੀਆ ਦੀ ਸਾਜਿਸ਼ ਦੇ ਤਹਿਤ ਫਰਜ਼ੀ ਦਸਤਾਵੇਜ਼ ਬਣਾ ਕੇ ਜਮੀਨ ਤੇ ਕਬਜ਼ਾ ਕਰਨ ਦੇ ਦੋਸ਼ ਵਿਚ ਨਾਮਜਦ ਕੀਤਾ ਹੈ। ਅਦਾਲਤ ਦੇ ਬਾਹਰ ਰਮੇਸ਼ ਬਾਗੜ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਸ ਨੂੰ ਰਾਜਨੈਤਿਕ ਲੀਡਰਾਂ ਦੀ ਸ਼ਹਿ ਤੇ ਫਸਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਦੀ ਪੋਲ ਮੀਡੀਆ ਸਾਹਮਣੇ ਖੋਲ੍ਹੀ ਸੀ।

WRITTEN BY