Skip to content
Independent perspectives. Global stories.
BREAKING

ਸਰਕਾਰੀ ਸਕੂਲ ਵਿੱਚੋ ਕੰਪਿਊਟਰ ਚੋਰੀ, ਕੇਸ ਦਰਜ

Share this story

ਨਥਾਣਾ, 8 ਅਗਸਤ (ਇੰਦਰਜੀਤ ਨਥਾਣਾ)- ਸਥਾਨਕ ਥਾਣੇ ਵਿੱਚ ਸਮਾਨ ਚੋਰੀ ਹੋਣ ’ਤੇ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਲਿਆਣ ਸੁੱਖ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਿੰ੍ਰਸੀਪਲ ਮਲਕਾ ਰਾਣੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਕਿਸੇ ਨਾਮਲੂਮ ਵਿਆਕਤੀ ਨੇ ਸਕੂਲ ਵਿੱਚੋਂ ਕਮਰੇ ਦਾ ਤਾਲਾ ਤੋੜ ਕੇ ਕੰਪਿਊਟਰ ਸੈਟ ਤੇ ਐਲ. ਸੀ. ਡੀ., ਮਾਊਸ ਵਗੈਰਾ ਚੋਰੀ ਕਰ ਲਈ ਹੈ ਜਿਸ ਦੀ ਕੁੱਲ ਕੀਮਤ ਲੱਗਭੱਗ 35,000 ਰੁਪਏ ਦੇ ਕਰੀਬ ਹੈ। ਪੁਲਿਸ ਨੇ ਐਫ਼ਆਈਆਰ ਦਰਜ ਕਰਕੇ ਅਗਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

WRITTEN BY