ਨਵੀਂ ਦਿ¤ਲੀ, 7 ਅਗਸਤ (ਪੀ. ਟੀ.)- ਸਾਬਕਾ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਦੀ ਕਾਂਗਰਸ ’ਚ ਮੁੜ ਵਾਪਸੀ ਹੋ ਗਈ ਹੈ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਮੁਅ¤ਤਲੀ ਰ¤ਦ ਕਰ ਦਿੱਤੀ ਹੈ।ਸ. ਬਰਾੜ ਨੇ ਪਿਛਲੇ ਸਾਲ ਕਾਂਗਰਸ ਦੇ ਕੰਮਕਾਰ ਦੀ ਅਲੋਚਨਾ ਕੀਤੀ ਸੀ ਅਤੇ ਰਾਹੁਲ ਗਾਂਧੀ ਵਿਰੁ¤ਧ ਇਕ ਬਿਆਨ ਦਿ¤ਤਾ ਸੀ ਕਿ ਰਾਹੁਲ ਨੂੰ ਆਰਾਮ ਕਰਨਾ ਚਾਹੀਦਾ ਹੈ ਤੇ ਪਾਰਟੀ ਦਾ ਵਾਗਡੋਰ ਕਿਸੇ ਹੋਰ ਦੇ ਹ¤ਥ ਦੇ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੋਂ ਬਾਅਦ ਮੁਅ¤ਤਲ ਕਰ ਦਿ¤ਤਾ ਗਿਆ ਸੀ।



