Skip to content
Independent perspectives. Global stories.
BREAKING

ਸੰਸਦ ਭਵਨ ’ਚ ਕਾਂਗਰਸ ਨੇ ਦੂਸਰੇ ਦਿਨ ਵੀ ਦਿੱਤਾ ਧਰਨਾ

Share this story

ਨਵੀਂ ਦਿ¤ਲੀ, 5 ਅਗਸਤ (ਪੀ. ਟੀ.)- ਲੋਕ ਸਭਾ ਤੋਂ ਕਾਂਗਰਸ ਦੇ 25 ਮੈਂਬਰਾਂ ਨੂੰ ਮੁਅ¤ਤਲ ਕੀਤੇ ਜਾਣ ਖਿਲਾਫ ਇ¤ਕਜੁ¤ਟ ਵਿਰੋਧੀ ਧਿਰ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮਨਮੋਹਨ ਸਿੰਘ ਦੇ ਨਾਲ ਸੰਸਦ ਭਵਨ ਕੰਪਲੈਕਸ ‘ਚ ਅ¤ਜ ਲਗਾਤਾਰ ਦੂਸਰੇ ਦਿਨ ਧਰਨਾ ਦਿ¤ਤਾ। ਕਈ ਦਲਾਂ ਨੇ ਸਪੀਕਰ ਨੂੰ ਉਨ੍ਹਾਂ ਨੂੰ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ। ਜਦਕਿ ਕਾਂਗਰਸ ਨੇ ਸੁਸ਼ਮਾ ਸਵਰਾਜ, ਵਸੁੰਧਰਾ ਰਾਜੇ ਤੇ ਸ਼ਿਵਰਾਜ ਸਿੰਘ ਚੌਹਾਨ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਆਪਣੀ ਮੰਗ ‘ਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਧਰਨਾ ਕ¤ਲ੍ਹ ਵੀ ਜਾਰੀ ਰਹੇਗਾ।

WRITTEN BY