Skip to content
Independent perspectives. Global stories.
BREAKING

ਮਮਤਾ ਸਰਕਾਰ ਨੇ ਮਾਓਵਾਦੀ ਨੇਤਾ ਕਿਸ਼ਨਜੀ ਦਾ ਕੀਤਾ ਅੰਤ

Share this story

ਬੇਲਪਹਾੜੀ, 18 ਜੁਲਾਈ (ਪੀ. ਟੀ.)- ਅਖਿਲ ਭਾਰਤੀ ਤ੍ਰਿਣਮੂਲ ਯੁਵਾ ਕਾਂਗਰਸ ਦੇ ਪ੍ਰਧਾਨ ਤੇ ਪ¤ਛਮੀ ਬੰਗਾਲ ਦੀ ਮੁ¤ਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿ¤ਤਾ ਹੈ ਕਿ ਮਮਤਾ ਦੀ ਸਰਕਾਰ ਨੇ ਸਾਲ 2011 ’ਚ ਖ਼ੂੰਖ਼ਾਰ ਮਾਓਵਾਦੀ ਨੇਤਾ ਕਿਸ਼ਨਜੀ ਨੂੰ ਮਾਰ ਸੁ¤ਟਿਆ ਸੀ। ਬੈਨਰਜੀ ਨੇ ਕ¤ਲ੍ਹ ਪ¤ਛਮੀ ਮਿਦਨਾਪੁਰ ਜ਼ਿਲ੍ਹੇ ਦੇ ਬੇਲਪਹਾੜੀ ‘ਚ ਇਕ ਰੈਲੀ ‘ਚ ਕਿਹਾ ਕਿ ਕਿਸ਼ਨਜੀ ਨੂੰ ਢੇਰ ਕਰਕੇ ਮਮਤਾ ਬੈਨਰਜੀ ਨੇ ਸਾਬਤ ਕਰ ਦਿ¤ਤਾ ਕਿ ਭਵਿ¤ਖ ‘ਚ ਜੰਗਲ ਮਹ¤ਲ ਦਾ ਅੰਤਮ ਫ਼ੈਸਲਾ ਜਨਤਾ ਕਰੇਗੀ।

WRITTEN BY