Skip to content
Independent perspectives. Global stories.
BREAKING

ਆਈ.ਪੀ.ਐਲ. ਫਿਕਸਿੰਗ : ਬੀ.ਸੀ.ਸੀ.ਆਈ. ਨੇ ਨਹੀਂ ਚੁ¤ਕਿਆ ਕੋਈ ਠੋਸ ਕਦਮ : ਸ਼ਸ਼ਾਂਕ ਮਨੋਹਰ

Share this story

ਕੋਲਕਾਤਾ, 18 ਜੁਲਾਈ (ਪੀ. ਟੀ.)- ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਮੁ¤ਖ ਸ਼ਸ਼ਾਂਕ ਮਨੋਹਰ ਨੇ ਅ¤ਜ ਕਿਹਾ ਕਿ ਬੋਰਡ ਨੇ ਆਈ.ਪੀ.ਐਲ. ‘ਚ ਗੜਬੜੀਆਂ ਨੂੰ ਰੋਕਣ ਲਈ ਸਮੇਂ ‘ਤੇ ਕੋਈ ਠੋਸ ਕਦਮ ਨਹੀਂ ਚੁ¤ਕਿਆ । ਹੁਣ ਉਨ੍ਹਾਂ ਦੇ ਕੋਲ ਲੋਢਾ ਕਮੇਟੀ ਦੀ ਸਿਫ਼ਾਰਿਸ਼ਾਂ ਦਾ ਪਾਲਨ ਕਰਨ ਦੇ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ। ਮਨੋਹਰ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੇ ਆਪਣੇ ਅਕਸ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ।

WRITTEN BY