ਭੋਪਾਲ, 26 ਜੂਨ (ਪੀ. ਟੀ.)- ਮ¤ਧ ਪ੍ਰਦੇਸ਼ ਦੇ ਮੁ¤ਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਭਾਜਪਾ ਨੇਤਾ ਦੇ ‘’ਚ ਕਥਿਤ ਗ¤ਲਬਾਤ ਦਾ ਆਡੀਓ ਸਾਹਮਣੇ ਲਿਆਉਣ ਵਾਲੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਦਾ ਕਹਿਣਾ ਹੈ ਕਿ ਮੈ ਇਸ ਟੇਪ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਦਿਗਵਿਜੈ ਨੇ ਚੁਨੌਤੀ ਦਿ¤ਤੀ ਹੈ ਕਿ ਜੇਕਰ ਇਹ ਆਡਿਓ ਟੇਪ ਫ਼ਰਜ਼ੀ ਹੋਇਆ ਜਾਂ ਉਨ੍ਹਾਂ ਨੇ ਕਿਸੇ ਨੂੰ ਗੁਮਰਾਹ ਕੀਤਾ ਹੈ ਤਾਂ ਮੈਨੂੰ ਜੇਲ੍ਹ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਦਿਗਵੀਜੈ ਸਿੰਘ ਨੇ ਟਵੀਟ ਕਰਕੇ ਇਹ ਆਡਿਓ ਕਲਿ¤ਪ ਜਾਰੀ ਕੀਤਾ ਹੈ, ਇਸ ਆਡਿਓ ‘ਚ ਸ਼ਿਵਰਾਜ ਸਿੰਘ ਚੌਹਾਨ ਤੇ ਭਾਜਪਾ ਨੇਤਾ ਰਾਜੇਸ਼ ਚੌਧਰੀ ਦੀ ਗ¤ਲਬਾਤ ਹੈ। ਗ¤ਲਬਾਤ ‘ਚ ਸ਼ਿਵਰਾਜ ਮੰਦਸੌਰ ਦੇ ਗਰੋਠ ਵਿਧਾਨਸਭਾ ਉਪ ਚੋਣ ‘ਚ ਪਾਰਟੀ ਦੇ ਉਮੀਦਵਾਰ ਦਾ ਸਾਥ ਦੇਣ ਦੇ ਏਵਜ ‘ਚ ਚੋਣ ਤੋਂ ਬਾਅਦ ਰਾਜਿਦਰ ਚੌਧਰੀ ਨੂੰ ਸਨਮਾਨਿਤ ਕਰਨ ਦਾ ਭਰੋਸਾ ਦਿਵਾ ਰਹੇ ਹਨ।



