Skip to content
Independent perspectives. Global stories.
BREAKING

ਦਿ¤ਲੀ ਸਰਕਾਰ ਦੇ ਗ੍ਰਹਿ ਸਕ¤ਤਰ ਨੂੰ ਹਟਾਉਣ ਦਾ ਆਦੇਸ਼ ਕੇਂਦਰ ਵੱਲੋਂ ਰ¤ਦ

Share this story

ਨਵੀਂ ਦਿ¤ਲੀ, 11 ਜੂਨ (ਪੀ.ਟੀ.)- ਦਿ¤ਲੀ ‘ਚ ਕੇਂਦਰ ਤੇ ਕੇਜਰੀਵਾਲ ਸਰਕਾਰ ਦੇ ‘ਚ ਤਨਾਤਨੀ ‘ਚ ਇ¤ਕ ਹੋਰ ਟਵਿਸਟ ਆਇਆ ਹੈ। ਕੇਂਦਰ ਸਰਕਾਰ ਨੇ ਦਿ¤ਲੀ ਸਰਕਾਰ ਦੇ ਉਸ ਆਦੇਸ਼ ਨੂੰ ਰ¤ਦ ਕਰ ਦਿ¤ਤਾ ਹੈ, ਜਿਸ ‘ਚ ਗ੍ਰਹਿ ਸਕ¤ਤਰ ਧਰਮਪਾਲ ਨੂੰ ਹਟਾਉਣ ਦੀ ਗ¤ਲ ਕਹੀ ਗਈ ਸੀ। ਧਰਮਪਾਲ ਨੇ ਹੀ ਏਸੀਬੀ ਦੇ ਨਵੇਂ ਮੁਖੀ ਐਮਕੇ ਮੀਨਾ ਦੀ ਨਿਯੁਕਤੀ ਲਈ ਪ¤ਤਰ ਜਾਰੀ ਕੀਤਾ ਸੀ। ਇਸਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਨੂੰ ਹਟਾਉਣ ਦਾ ਆਦੇਸ਼ ਦਿ¤ਤਾ ਸੀ।

WRITTEN BY