Skip to content
Independent perspectives. Global stories.
BREAKING

ਕੁਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ

Share this story

ਅੰਮ੍ਰਿਤਸਰ, 7 ਜੂਨ (ਨਿਰਮਲ ਸਿੰਘ)- ਅੰਮ੍ਰਿਤਸਰ  ਦੇ ਖੇਤਰ ਸੁਲਤਾਨਵਿੰਡ ਵਿੱਚੋਂ ਨਿਕਲਦਾ ਲਿੰਕ ਰੋਡ ਜੋ ਕਿ ਅਗਾਹ ਜੀ ਟੀ ਰੋਡ ਜਲੰਧਰ ਨਾਲ ਜਾ ਲਗਦਾ ਹੈ ਦੀ ਹਾਲਤ ਇਨੀ ਖਸਤਾ ਹੈ ਕਿ ਲੋਕਾ ਦਾ ਇਥੋ ਲੱਘਣਾ ਵੀ ਮੁਸ਼ਕਿਲ ਹੈ ਪਿੰਡ ਦੇ ਇਤਿਹਾਸਕ ਗੁਰਦੁਆਰਾ ਅਟਾਰੀ ਸਹਿਬ ਅੱਗੇ ਬਣੇ ਵੱਡੇ ਵੱਡੇ ਟੋਏ ਆਉਣ ਵਾਲੇ ਸ਼ਰਧਾਲੂਆ ਲਈ ਮੁਸ਼ਕਲਾ ਖੜੀਆ ਕਰਦੇ ਹਨ ਗੁਰਦੁਆਰਾ ਅਟਾਰੀ ਸਹਿਬ ਦੇ ਸਾਹਮਣੇ ਸਰਕਾਰੀ ਸਕੂਲ ਦੇ ਬਾਹਰ ਨਾਲੇ ਵਿਚੋ ਪਾਣੀ ਬਾਹਰ ਵਗਦਾ ਰਹਿੰਦਾ ਹੈ ਜਿਸ ਕਾਰਨ ਗੁਰਦੁਆਰਾ ਸਹਿਬ ਦੇ ਮੇਨ ਗੇਟ ਦੇ ਬਾਹਰ ਪਾਣੀ ਖੜਾ ਹੋ ਜਾਦਾ  ਹੈ ਸੜਕ ਦੀ ਹਾਲਤ ਇੰਨੀ ਖਸਤਾ ਹੈ ਰਾਤ ਬਰਾਤੇ ਮਰੀਜ ਨੂੰ ਲੈਕੇ ਜਾਣਾ ਵੀ ਬਹੁਤ ਔਖਾ ਹੈ ਇਲਾਕੇ ਦੇ ਹਲਾਤ ਵੇਖਕੇ ਲਗਦਾ ਹੈ ਕਿ ਜਿਵੇ ਪ੍ਰਸ਼ਾਸਨ

ਕੁਭ ਕਰਨੀ ਨੀਦ ਸੁੱਤਾ ਹੋਇਆ ਹੈ ਇਲਾਕੇ ਦੇ ਜਤਿੰਦਰ ਸਿੰਘ ਸਮਾਜ ਸੇਵਕ ਦਾ ਕਹਿਣਾ ਹੈ ਕਿ ਅਜ਼ਾਦੀ ਦੇ 67 ਵਰਇਆ ਬਾਅਦ ਵੀ ਇਲਾਕੇ ਵਿਚ ਸੀਵਰੇਜ ਦੀ ਸੁਵਿਧਾ ਨਹੀ ਹੈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀ ਹੈ ਬਿਜਲੀ ਦਾ ਮੰਦਾ ਹਾਲ ਹੈ ਇਲਾਕੇ ਦੇ ਲੋਕਾ ਦੀ ਅਪੀਲ ਹੈ ਕਿ ਜਲਦ ਇਸ ਇਲਾਕੇ ਦੀ ਸਾਰ ਲਈ ਜਾਵੇ ਨਹੀ ਤਾ ਅਉਣ ਵਾਲੇ ਸਮੇ ਵਿਚ ਲੋਕ ਸੜਕ ਜਾਮ ਕਰਨਗੇ  ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ।

WRITTEN BY