April 28, 2026 1:57 am

ਸਬੰਧ ਬਿਹਤਰ ਪਰ ਭਾਰਤ-ਚੀਨ ਸਰਹ¤ਦ ’ਤੇ ਤਣਾਅ ਬਰਕਰਾਰ : ਪੈਂਟਾਗਨ

ਵਾਸ਼ਿੰਗਟਨ, 9 ਮਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੌਰੇ ਤੋਂ ਪਹਿਲਾ ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਕਿਹਾ ਕਿ ਦੋਵਾਂ ਏਸ਼ੀਆਈ ਮੁਲਕਾਂ ਵਿਚਕਾਰ ਰਾਜਨੀਤਕ ਤੇ ਆਰਥਿਕ ਸਬੰਧ ਬਿਹਤਰ ਹੋਣ ਦੇ ਬਾਵਜੂਦ ਭਾਰਤ-ਚੀਨ ਦੀ ਸਰਹ¤ਦ ‘ਤੇ ਤਣਾਅ ਬਣਿਆ ਹੋਇਆ ਹੈ।
ਪੈਂਟਾਗਨ ਨੇ ਕਾਂਗਰਸ ਨੂੰ ਆਪਣੀ ਨਵੀਂ ਰਿਪੋਰਟ ‘ਚ ਕਿਹਾ ਕਿ ਅਕਤੂਬਰ 2013 ‘ਚ ਚੀਨ ਤੇ ਭਾਰਤ ਦੇ ਅਧਿਕਾਰੀਆਂ ਨੇ ਸਰਹ¤ਦ ਰ¤ਖਿਆ ਸਹਿਯੋਗ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਜਿਸ ਦੇ ਤਹਿਤ ਅਸਲ ਨਿਯੰਤਰਨ ਰੇਖਾ ਦੇ ਕੋਲ ਦੋਵੇਂ ਦੇਸ਼ਾਂ ਦੀ ਸੈਨਾ ਵਿਚਕਾਰ ਨਿਯਮਿਤ ਗ¤ਲਬਾਤ ਨਾਲ ਸਰਹ¤ਦੀ ਵਿਵਾਦ ਨੂੰ ਸੁਲਝਾਉਣ ਦੀ ਪ੍ਰਕਿਰਿਆ ਜਾਰੀ ਹੈ। ਦੋਵਾਂ ਦੇਸ਼ਾਂ ਵਿਚਕਾਰ 4057 ਕਿ¤ਲੋਮੀਟਰ ਲੰਬੀ ਸਰਹ¤ਦ ਹੈ। ਅਰੁਣਾਚਲ ਪ੍ਰਦੇਸ਼ ਤੇ ਅਕਸਾਈ ਚਿਨ ਖੇਤਰ ਹੀ ਵ¤ਧ ਵਿਵਾਦਗ੍ਰਸਤ ਹਨ।

Send this to a friend