April 27, 2026 12:10 am

ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ਉ¤ਪਰ ਬਿਲਡਰਾਂ ਨਾਲ ਮਿਲੀਭੁਗਤ ਦਾ ਦੋਸ਼

ਨਵੀਂ ਦਿ¤ਲੀ, 2 ਮਈ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅ¤ਜ ਦਿ¤ਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਭਵਨ ਖਰੀਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿ¤ਤਾ ਕਿ ਉਨ੍ਹਾਂ ਦੇ ਨਾਲ ਬੇਇਨਸਾਫੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਿਸ ਮਜ਼ਬੂਤੀ ਦੇ ਨਾਲ ਉਹ ਕਿਸਾਨਾਂ ਤੇ ਆਦੀਵਾਸੀਆਂ ਦੇ ਹ¤ਕ ਦੀ ਲੜਾਈ ਲੜ ਰਹੇ ਹਨ ਉਸੇ ਤਾਕਤ ਨਾਲ ਉਨ੍ਹਾਂ ਨਾਲ ਵੀ ਖੜੇ ਰਹਿਣਗੇ। ਮੋਦੀ ਸਰਕਾਰ ਜੋ ਬਿਲ ਲੈ ਕੇ ਆਈ ਹੈ ਉਹ ਬਿਲਡਰਸ ਦੇ ਪ¤ਖ ‘ਚ ਹੈ।ਰਾਹੁਲ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਆਮ ਆਦਮੀ ਦੇ ਹਿ¤ਤਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ।

Send this to a friend