April 23, 2026 2:23 am

ਕਿਹਾ- ਭਾਰਤ ਦੇ ਹਰ ਕੋਨੇ ’ਚ ਸਿ¤ਖਿਆ ਪਹੁੰਚਾਉਣ ਦਾ ਟੀਚਾ

ਪੈਰਿਸ, 10 ਅਪ੍ਰੈਲ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਅ¤ਜ ਯੂਨੈਸਕੋ ਹੈਡਆਫਿਸ ‘ਚ ਭਾਸ਼ਣ ਦਿ¤ਤਾ। ਉਨ੍ਹਾਂ ਨੇ ਭਾਸ਼ਣ ਦੀ ਸ਼ੁਰੂਆਤ ਫਰੈਂਚ ਭਾਸ਼ਾ ‘ਚ ਕੀਤੀ ਤੇ ਕਿਹਾ ਕਿ ਯੂਨੈਸਕੋ ‘ਚ ਬੋਲਦੇ ਹੋਏ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਯੂਨੈਸਕੋ ‘ਚ ਸੰਬੋਧਿਤ ਕਰਨਾ ਮਾਣ ਦੀ ਗ¤ਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਵਿਸ਼ਵ ਸ਼ਾਂਤੀ ਹੈ। ਯੂਨੈਸਕੋ ‘ਚ ਸਮੇਂ ਦੇ ਨਾਲ ਤਰ¤ਕੀ ਹੋਈ। ਭਾਰਤ ਯੂਨੈਸਕੋ ਦੇ ਮਹ¤ਤਵ ਨੂੰ ਸਮਝਦਾ ਹੈ, ਕਿਉਂਕਿ ਯੂਨੈਸਕੋ ਦੀ ਭੂਮਿਕਾ ਵਧਦੀ ਜਾ ਰਹੀ ਹੈ। ਯੂਨੈਸਕੋ ਦੁਨੀਆ ਨੂੰ ਬਿਹਤਰ ਬਣਾਉਣ ਦਾ ਕੰਮ ਕਰ ਰਿਹਾ ਹੈ। ਸਾਨੂੰ ਉ¤ਜਵਲ ਭਵਿ¤ਖ ਨਿਸ਼ਚਤ ਕਰਨਾ ਹੋਵੇਗਾ। ਦੁਨੀਆ ‘ਚ ਸ਼ਾਂਤੀ ਬਣਾਈ ਰ¤ਖਣਾ ਸਾਡੀ ਜ਼ਿੰਮੇਵਾਰੀ ਹੈ। ਯੂਨੈਸਕੋ ਦਾ ਮੂਲ ਸਿਧਾਂਤ ਸ਼ਾਂਤੀ ਨਾਲ ਅ¤ਗੇ ਵਧਣਾ ਹੈ। ਯੂਨੈਸਕੋ ਦੇ ਨਾਲ ਕੰਮ ਕਰਨਾ ਸੁਭਾਗ ਦੀ ਗ¤ਲ ਹੈ। ਮੋਦੀ ਨੇ ਕਿਹਾ ਕਿ ਸ਼ਾਂਤੀ ਲਈ ਸਿ¤ਖਿਆ ਦਾ ਪ੍ਰਚਾਰ – ਪ੍ਰਸਾਰ ਜ਼ਰੂਰੀ ਹੈ। ਸਾਡੀ ਸੰਸਕ੍ਰਿਤੀ ‘ਚ

ਸਿ¤ਖਿਆ ਦਾ ਸਥਾਨ ਅਹਿਮ ਹੈ। ਸਾਰੇ ਬ¤ਚੇ ਸਿ¤ਖਿਅਤ ਹੋਣ, ਹਰ ਨੌਜਵਾਨ ਹੁਨਰਮੰਦ ਹੋਵੇ। ਵਿਕਾਸ ਤਦ ਹੁੰਦਾ ਹੈ ਜਦੋਂ ਕਮਜ਼ੋਰ ਤਬਕੇ ਦਾ ਵਿਕਾਸ ਹੋਵੇ। ਸਿ¤ਖਿਆ ਨਾਲ ਹੀ ਵਿਕਾਸ ਸੰਭਵ ਹੈ। ਨਾਲ ਹੀ ਔਰਤਾਂ ਦੇ ਵਿਕਾਸ ਨਾਲ ਸੰਸਾਰ ਦਾ ਵਿਕਾਸ ਹੋਵੇਗਾ। ਸਾਡੀ ਸਰਕਾਰ ਹਰ ਨਾਗਰਿਕ ਨੂੰ ਘਰ ਦੇਣਾ ਚਾਹੁੰਦੀ ਹੈ। ਤਕਨੀਕ ਦਾ ਦੌਰ ਵਿਕਾਸ ‘ਚ ਸਹਾਇਕ ਹੋਵੇਗਾ। ਅਸੀਂ ਦੇਸ਼ ਦੇ ਕੋਨੇ – ਕੋਨੇ ‘ਚ ਸਿ¤ਖਿਆ ਪਹੁੰਚਾਉਣ ਦਾ ਟੀਚਾ ਰ¤ਖਿਆ ਹੈ।

Send this to a friend