April 21, 2026 5:23 pm

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਛੜੀਆਂ ਸ਼੍ਰੇਣੀਆਂ ਵਿੰਗ ਦਾ ਵਿਸਥਾਰ

ਹੀਰਾ ਸਿੰਘ ਗਾਬੜੀਆ ਵੱਲੋਂ ਬੀ.ਸੀ. ਵਿੰਗ ਦੇ ਵਿਧਾਨ ਸਭਾ ਹਲਕਾਵਾਰ ਪ੍ਰਧਾਨ ਨਿਯੁਕਤ
Page-1_05 ਜਲੰਧਰ/ਚੰਡੀਗੜ੍ਹ, 20 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ  ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿਘ ਗਾਬੜੀਆ ਨੇ ਪਛੜੀਆਂ ਸ਼੍ਰੇਣੀਆਂ ਵਿੰਗ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਧਾਨ ਸਭਾ ਹਲਕਾਵਾਰ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਸੂਚੀ ਜਾਰੀ ਕਰਦੇ ਹੋਏ ਜਥੇਦਾਰ ਗਾਬੜੀਆ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦੇ ਇੰਚਾਰਜਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜਿਨ੍ਹਾਂ ਆਗੂਆਂ ਨੂੰ ਹਲਕਾਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਸ. ਸੁਰਜੀਤ ਸਿੰਘ ਗ੍ਰੰਥਗੜ੍ਹ, ਰਾਜਾਸਾਂਸੀ ਤੋਂ ਡਾ. ਗੁਰਵਿੰਦਰ

ਸਿੰਘ ਹਰਸ਼ਾਛੀਨਾ, ਜੰਡਿਆਲਾ ਗੁਰੁ ਤੋਂ ਲਖਵਿੰਦਰ ਸਿੰਘ ਐਡਵੋਕੇਟ, ਅੰਮ੍ਰਿਤਸਰ ਉਤਰੀ ਤੋਂ ਸ. ਬਲਵਿੰਦਰ ਸਿੰਘ ਤੁੰਗ, ਅੰਮ੍ਰਿਤਸਰ ਪੱਛਮੀ ਤੋਂ ਸ. ਨਿਰਮਲਜੀਤ ਸਿੰਘ ਪਰਜਾਪਤ, ਅੰਮ੍ਰਿਤਸਰ ਕੇਂਦਰੀ ਤੋਂ ਅਪਜਿੰਦਰ ਸਿੰਘ ਪਟਨਾ, ਅੰਮ੍ਰਿਤਸਰ ਪੂਰਬੀ ਤੋਂ ਹਰਜੀਤ ਸਿੰਘ ਲਵਲੀਫੋਨ, ਅੰਮਿਤਸਰ ਦੱਖਣੀ ਤੋਂ ਨਰਿੰਦਰ ਸਿੰਘ ਬਿੱਟੂ, ਬਾਬਾ ਬਕਾਲਾ ਤੋਂ ਪ੍ਰਿੰਸੀਪਲ ਕੁਲਬੀਰ ਸਿੰਘ ਢੋਟਾਂ ਦੇ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੁੂਲ ਤੋਂ ਮਨਜੀਤ ਸਿੰਘ ਧੁੰਨਾ, ਭੁਚੋ ਮੰਡੀ ਤੋਂ ਗੁਰਮੀਤ ਸਿੰਘ ਬਾਹੀਆ, ਬਠਿੰਡਾ ਸ਼ਹਿਰੀ ਤੋਂ ਪਰਮਜੀਤ ਸਿੰਘ ਬਿੱਲੂ, ਬਠਿੰਡਾ ਦਿਹਾਤੀ ਤੋਂ ਸ. ਬਲਵਿੰਦਰ ਸਿੰਘ ਸੰਗਰ, ਤਲਵੰਡੀ ਸਾਬੋ ਤੋਂ ਸ. ਜਗਤਾਰ ਸਿੰਘ ਮੰਗਲਾ ਅਤੇ ਮੌੜ ਹਲਕੇ ਤੋਂ ਜਸਬੀਰ ਸਿੰਘ ਜੌੜਾ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੋੜ ਤੋਂ ਸ. ਗੁਰਚਰਨ ਸਿੰਘ ਮਹਿਰਾ, ਹਲਕਾ ਬਰਨਾਲਾ ਤੋਂ ਸ. ਰਵਿੰਦਰਜੀਤ ਸਿੰਘ ਖੀਪਲ ਅਤੇ ਹਲਕਾ ਮਹਿਲ ਕਲਾਂ ਤੋਂ ਸ. ਤੀਰਥ ਸਿੰਘ ਛੀਨੀਵਾਲ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਫਰੀਦਕੋਟ ਦੇ ਹਲਕਾ ਫਰੀਦਕੋਟ ਤੋਂ ਸ੍ਰੀ ਕਰਮਚੰਦ ਪੱਪੀ, ਹਲਕਾ ਕੋਟਕਪੁਰ ਤੋਂ ਸ਼੍ਰੀ ਸ਼ਰਨਜੀਤ ਸਿੰਘ ਮੁੱਕਰ ਅਤੇ ਵਿਧਾਨ ਸਭਾ ਹਲਕਾ ਜੈਤੋਂ ਤੋਂ ਲਖਵਿੰਦਰ ਸਿੰਘ ਜੈਤੋ ਨੂੂੰ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਤਰਾਂ ਜਿਲਾ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਤੋਂ ਸ. ਮਲਕੀਤ ਸਿੰਘ ਮਠਾੜੂ, ਹਲਕਾ ਫਤਿਹਗੜ੍ਹ ਸਾਹਿਬ ਤੋਂ ਸ.ਦਵਿੰਦਰ ਸਿੰਘ ਫਤਿਹਗੜ੍ਹੀਆ ਅਤੇ ਹਲਕਾ ਅਮਲੋਹ ਤੋਂ ਦਰਸ਼ਨ ਸਿੰਘ ਰਾਮਗੜ੍ਹੀਆਂ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਫਾਜਲਿਕਾ ਦੇ ਹਲਕਾ ਬੱਲੁੂਆਣਾ ਤੋਂ ਸ਼੍ਰੀ ਗੋਪੀ ਰਾਮ ਪਰਜਾਪਤ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜਿਲਾ ਫਿਰੋਜਪੁਰ ਦੇ ਹਲਕਾ ਜੀਰਾ ਤੋਂ ਸ. ਦਰਸ਼ਨ ਸਿੰਘ ਠੇਕੇਦਾਰ, ਹਲਕਾ ਫਿਰੋਜਪੁਰ ਸ਼ਹਿਰ ਤੋਂ ਸ. ਪਰਮਜੀਤ ਸਿੰਘ ਕਲਸੀ ਅਤੇ ਹਲਕਾ ਫਿਰੋਜਪਰ ਦਿਹਾਤੀ ਤੋਂ ਸ. ਕਰਤਾਰ ਸਿੰਘ ਸੰਦਾ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਗੁਰਦਾਸਪੁਰ ਤੋਂ ਸ. ਕਰਤਾਰ ਸਿੰਘ ਚਾਨਣ, ਦੀਨਾ ਨਗਰ ਹਲਕੇ ਤੋਂ  ਇਕਬਾਲ ਸਿੰਘ ਟਾਂਡਾ, ਕਾਦੀਆਂ ਹਲਕੇ ਤੋਂ ਸ਼੍ਰੀ ਸਲਾਮਤ ਮਸੀਹ ਦਾਰਾਪੁਰ, ਬਟਾਲਾ ਹਲਕੇ ਤੋਂ ਹਰਬੰਸ ਸਿੰਘ ਹੰਸਪਾਲ, ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਸ. ਸੁਰਿੰਦਰ ਸਿੰਘ ਰਾਮਗੜੀਆ, ਫਤਿਹਗੜ੍ਹ ਚੂੜੀਆਂ ਹਲਕੇ ਤੋਂ ਗੁਰਮੀਤ ਸਿੰਘ ਮਹਿਰਾ ਅਤੇ ਡੇਰਾਬਾਬਾ ਨਾਨਕ ਹਲਕੇ ਤੋਂ ਸ੍ਰੀ ਨਵੀਨ ਡਾਂਗਰੀ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਸ. ਮਨਜੀਤ ਸਿੰਘ ਵਸ਼ਿਸ਼ਟ, ਦਸੂਹਾ ਹਲਕੇ ਤੋਂ ਸ. ਰਾਜਿੰਦਰ ਸਿੰਘ ਗਾਲੋਵਾਲ, ਉੜਮੁੜ ਹਲਕੇ ਤੋਂ ਕੁਲਜੀਤ ਸਿੰਘ ਬਿੱਟੂ, ਸ਼ਾਮਚੌਰਾਸੀ ਹਲਕੇ ਤੋਂ ਸ. ਪਰਮਜੀਤ ਸਿੰਘ ਪੱਪੀ ਭੁੰਗਾ, ਹੁਸ਼ਿਆਰਪੁਰ ਹਲਕੇ ਤੋਂ ਸ਼੍ਰੀ ਰਾਮ ਲੁਭਾਇਆ ਮਹਿਰਾ, ਚੱਬੇਵਾਲ ਹਲਕੇ ਤੋਂ ਸ. ਸਤਨਾਮ ਸਿੰਘ ਬੰਟੀ ਅਤੇ ਗੜਸ਼ੰਕਰ ਹਲਕੇ ਤੋਂ ਉਮ ਪ੍ਰਕਾਸ਼ ਮੀਲੂ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਜ¦ਧਰ ਦੇ ਹਲਕਾ ਫਿਲੌਰ ਤੋਂ ਸ. ਗੁਰਮੀਤ ਸਿੰਘ ਬਾਬਾ, ਹਲਕਾ ਨਕੋਦਰ ਤੋਂ ਸ. ਗੁਰਦੇਵ ਸਿੰਘ ਜੰਡੂ, ਸ਼ਾਹਕੋਟ ਹਲਕੇ ਤੋਂ ਸ਼ ਪਰਮਜੀਤ ਸਿੰਘ ਝੀੜਾ, ਕਰਤਾਰਪੁਰ ਹਲਕੇ ਤੋਂ ਸ.ਨਿਰਮਲ ਸਿੰਘ ਬਾਬਾ ਜੀ, ਜ¦ਧਰ ਪੱਛਮੀ ਹਲਕੇ ਤੋਂ ਹਰੀ ਉਮ ਕਤਰਾ ਬਸਤੀ, ਜ¦ਧਰ ਕੇਂਦਰੀ ਹਲਕੇ ਤੋਂ ਸ. ਸਰਬਜੀਤ ਸਿੰਘ ਪਨੇਸਰ, ਜ¦ਧਰ ਉਤਰੀ ਹਲਕੇ ਤੋਂ ਸ. ਰਾਜਵੰਤ ਸਿੰਘ ਸੁੱਖਾ, ਜ¦ਧਰ ਛਾਉਣੀ ਹਲਕੇ ਤੋਂ ਸ. ਪਰਮਜੀਤ ਸਿੰਘ ਲੁਬਾਣਾ, ਅਤੇ ਆਦਮਪੁਰ ਹਲਕੇ ਤੋਂ ਸ. ਅਮੀਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਤੋਂ ਸ. ਰਣਜੀਤ ਸਿੰਘ ਬਿੱਟੂ, ਕਪੂਰਥਲਾ ਹਲਕੇ ਤੋਂ ਸ. ਇੱਛਾ ਸਿੰਘ ਢੋਢ, ਸੁਲਤਾਨਪੁਰਲੋਧੀ ਹਲਕੇ ਤੋਂ ਸ. ਬਲਦੇਵ ਸਿੰਘ ਖੁਰਦਾ ਅਤੇ ਫਗਵਾੜਾ ਹਲਕੇ ਤੋਂ ਸ. ਬਲਵਿੰਦਰ ਸਿੰਘ ਲਾਇਲ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਲੁਧਿਆਣਾ ਦੇ ਹਲਕਾ ਖੰਨਾ ਤੋਂ ਬਾਬਾ ਬਹਾਦਰ ਸਿੰਘ, ਸਮਰਾਲਾ ਹਲਕੇ ਤੋਂ ਪਰਵਿੰਦਰ ਸਿੰਘ ਸਮਰਾਲਾ, ਸਾਹਨੇਵਾਲ ਹਲਕੇ ਤੋਂ ਸ਼ਮਸ਼ੇਰ ਸਿੰਘ ਕੈਲੇ, ਲੁਧਿਆਣਾ ਪੂਰਬੀ ਹਲਕੇ ਤੋਂ ਮੁਖਤਿਆਰ ਸਿੰਘ ਚੀਮਾ, ਆਤਮ ਨਗਰ ਹਲਕੇ ਤੋਂ ਸ. ਸੋਹਣ ਸਿੰਘ ਗੋਗਾ, ਲੁਧਿਆਣਾ ਕੇਂਦਰੀ ਹਲਕੇ ਤੋਂ ਸ. ਹਰਿੰਦਰ ਸਿੰਘ ਲਾਲੀ, ਲੁਧਿਆਣਾ ਪੱਛਮੀ ਹਲਕੇ ਤੋਂ ਸ. ਗੁਰਦੀਪ ਸਿੰਘ ਲੀਲ, ਲੁਧਿਆਣਾ ਉਤਰੀ ਹਲਕੇ ਤੋਂ ਸ. ਬਲਬੀਰ ਸਿਘ ਰੱਖਰਾ, ਪਾਇਲ ਹਲਕੇ ਤੋਂ ਸ. ਸੋਹਣ ਸਿੰਘ ਭੰਗੂ ਅਤੇ ਰਾਏਕੋਟ ਹਲਕੇ ਤੋਂ ਡਾ. ਰਣਜੀਤ ਸਿੰਘ ਰਾਏਕੋਟ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਮਾਨਸਾ ਦੇ ਹਲਕਾ ਮਾਨਸਾ ਤੋਂ ਸ. ਦਰਸ਼ਨ ਸਿੰਘ ਸਾਰੋਂ, ਹਲਕਾ ਸਰਦੂਲਗੜ੍ਹ ਤੋਂ ਸ. ਸੁਖਦੇਵ ਸਿੰਘ ਸੱਗੂ ਅਤੇ ਬੂੁਢਲਾਢਾ ਹਲਕੇ ਤੋਂ ਸ. ਗੁਰਚਰਨ ਸਿੰਘ ਚੰਨੀ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਮੋਹਾਲੀ ਦੇ ਹਲਕਾ ਖਰੜ ਤੋਂ ਸ਼੍ਰੀ ਸਿਤਾਰ ਅਲੀ ਅੱਲਾਪੁਰ, ਹਲਕਾ ਮੋਹਾਲੀ ਤੋਂ ਸ. ਗੁਰਮੁਖ ਸਿੰਘ ਸੋਹਲ ਅਤੇ ਡੇਰਾਬਸੀ ਹਲਕੇ ਤੋਂ ਚੌਧਰੀ ਪ੍ਰਕਾਸ਼ ਚੰਦ ਵਿਜਰਪੁਰ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਮੁਕਤਸਰ ਤੋਂ ਸ. ਗੁਰਮੀਤ ਸਿੰਘ ਜੀਤਾ ਅਤੇ ਹਲਕਾ ਗਿੱਦੜਬਾਹਾ ਤੋਂ ਸ. ਦਰਸ਼ਨ ਸਿੰਘ ਹਰੀਕੇ ਨੂੰ ਪ੍ਰਧਾਨ ਬਣਾਇਆ ਗਿਆ ਹੈ। ਜ਼ਿਲ੍ਹਾ ਮੋਗਾ ਦੇ ਹਲਕਾ ਮੋਗਾ ਤੋਂ ਸ. ਜਸਪ੍ਰੀਤ ਸਿੰਘ ਵਿੱਕੀ, ਹਲਕਾ ਧਰਮਕੋਟ ਤੋਂ ਸ. ਗੁਰਦੀਪ ਸਿੰਘ ਮਠਾੜੂ, ਹਲਕਾ ਨਿਹਾਲ ਸਿੰਘ ਵਾਲਾ ਤੋਂ ਸ. ਗੁਰਮੀਤ ਸਿੰਘ ਭਾਗੀਕੇ ਅਤੇ ਹਲਕਾ ਬਾਘਾ ਪੁਰਾਣਾ ਤੋਂ ਸ. ਸਰਬਜੀਤ ਸਿੰਘ ਰਖਰਾ ਦੇ ਨਾਮ ਸ਼ਾਮਲ ਹਨ। ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਨਵਾਂਸ਼ਹਿਰ ਤੋਂ ਡਾ. ਦੇਵ ਰਾਜ ਸ਼ਾਹਪੁਰ, ਹਲਕਾ ਬੰਗਾ ਤੋਂ ਸ. ਹਰਜੀਤ ਸਿੰਘ ਬਜਾਰੀ ਅਤੇ ਹਲਕਾ ਬਲਾਚੌਰ ਤੋਂ ਸ੍ਰੀ ਵਿਮਲ ਕੁਮਾਰ ਮਾਹੀ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਤੋਂ ਸ. ਦਰਸ਼ਨ ਸਿੰਘ ਠੇਕੇਦਾਰ, ਹਲਕਾ ਪਟਿਆਲਾ ਦਿਹਾਤੀ ਤੋਂ ਸ. ਗੁਰਚਰਨ ਸਿੰਘ ਠੇਕੇਦਾਰ, ਹਲਕਾ ਪਟਿਆਲਾ ਸ਼ਹਿਰੀ ਤੋਂ ਸ. ਮਨਜੀਤ ਸਿੰਘ ਬਾਵਾ, ਹਲਕਾ ਰਾਜਪੁਰਾ ਤੋਂ ਸ. ਹਰਪਾਲ ਸਿੰਘ ਸਰਾਓ, ਹਲਕਾ ਘਨੌਰ ਤੋਂ ਸ਼੍ਰੀ ਨਸੀਰੂਦੀਨ ਮਲਿਕ, ਹਲਕਾ ਸਨੋਰ ਤੋਂ ਸ. ਸੁਰਿੰਦਰ ਸਿੰਘ ਮੁਰਦਾਪੁਰਾ, ਹਲਕਾ ਸਮਾਣਾ ਤੋਂ ਸੁਖਵਿੰਦਰ ਸਿੰਘ ਦਾਨੀਪੁਰ ਅਤੇ ਹਲਕਾ ਸ਼ੁਤਰਾਣਾ ਤੋਂ ਸ. ਦਲਜੀਤ ਸਿੰਘ ਗਲੌਲੀ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਤੋਂ ਸ. ਮੋਹਣ ਸਿੰਘ ਨਵਾਂ ਪਿੰਡ, ਹਲਕਾ ਭੋਆ ਤੋਂ ਸ. ਸੁਖਦੇਵ ਸਿਘ ਅਤੇ ਹਲਕਾ ਪਠਾਨਕੋਟ ਤੋਂ ਜਥੇਦਾਰ ਸੇਵਾ ਸਿੰਘ ਰਾਮਗੜ੍ਰੀਆ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਰੋਪੜ੍ਹ ਦੇ ਹਲਕਾ ਰੂਪਨਗਰ ਤੋਂ ਸ. ਬਾਵਾ ਸਿੰਘ ਰਾਮਗੜ੍ਹੀਆ ਅਤੇ ਹਲਕਾ ਚਮਕੌਰ ਸਾਹਿਬ ਤੋਂ ਸ. ਹਰਪਾਲ ਸਿੰਘ ਅਮਰਾਲੀ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਸੰਗਰੂੁਰ ਦੇ ਹਲਕਾ ਲਹਿਰਾ ਤੋਂ ਸ. ਰਾਮ ਸਿੰਘ ਸੱਗੂ, ਹਲਕਾ ਦਿੜਬਾ ਤੋਂ ਸ. ਕੁਲਵੰਤ ਸਿੰਘ ਕੁਨਾਲ ਖੁਰਦ, ਹਲਕਾ ਸੁਨਾਮ ਤੋਂ ਸ. ਕੇਸਰ ਸਿੰਘ ਡੇਟ, ਹਲਕਾ ਮਲੇਰਕੋਟਲਾ ਤੋਂ ਸ਼੍ਰੀ ਇਲਮਦੀਨ, ਹਲਕਾ ਸੰਗਰੂੁਰ ਤੋਂ ਸ. ਗੁਰਵਿੰਦਰ ਸਿੰਘ ਸੱਗੂ, ਹਲਕਾ ਅਮਰਗੜ੍ਹ ਤੋਂ ਸ. ਤਰਲੋਚਨ ਸਿੰਘ ਚਾਪੜਾ ਅਤੇ ਹਲਕਾ ਧੂਰੀ ਤੋਂ ਸ਼ ਦਰਸ਼ਨ ਸਿੰਘ ਡੱਡੇਹਾਲ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸ. ਮਨਜੀਤ ਸਿੰਘ ਵਲਟੋਹਾ ਅਤੇ ਹਲਕਾ ਪੱਟੀ ਤੋਂ ਸ. ਸਾਹਿਬ ਸਿੰਘ ਠੇਕੇਦਾਰ ਦੇ ਨਾਮ ਸ਼ਾਮਲ ਹਨ।

Send this to a friend