ਚੰਡੀਗੜ੍ਹ / ਜ¦ਧਰ, 5 ਮਾਰਚ, 2015: ਹੋਲੀ ’ਤੇ ਰੰਗਾਂ ਨਾਲ ਜੀਵਨ ਦਾ ਹਰ ਪਲ ਰੰਗਿਆ ਜਾਂਦਾ ਹੈ ਅਤੇ ਤੁਹਾਡੇ ਚਿਹਰੇ ’ਤੇ ਵੀ ਹੋਲੀ ਦੇ ਰੰਗ ਜ਼ਰੂਰ ਚੜ੍ਹਦੇ ਹਨ। ਅਜਿਹੇ ’ਚ ਹੋਲੀ ਦਾ ਸਵਾਗਤ ਰੰਗਾਂ ਦੇ ਨਾਲ ਕਰਦੇ ਹੋਏ ਆਪਣੇ ਚਿਹਰੇ ਦੇ ਰੰਗ ਦਾ ਵੀ ਖਾਸ ਖਿਆਲ ਰ¤ਖਣਾ ਜ਼ਰੂਰੀ ਹੁੰਦਾ ਹੈ। ਹੋਲੀ ’ਤੇ ਸਕਿਨ ਦਾ ਖਾਸ ਧਿਆਨ ਰ¤ਖਣ ਦੇ ਲਈ ਕੁਝ ਬਿਊਟੀ ਪ੍ਰੋਡਕਟਸ ਦਾ ਵੀ ਇਸਤਮਾਲ ਕਰ ਸਕਦੇ ਹਨ। ਇਸੇ ਬਾਰੇ ’ਚ ਉਪਯੋਗੀ ਟਿਪਸ ਦੇ ਰਹੇ ਹਨ ਨਜੀਬ ਉਰ ਰਹਿਮਾਨ, ਡਾਇਰੈਕਟਰ (ਪੀਪੀਐਸ), ਹੈਂਕੇਲ ਬਿਊਟੀ ਕੇਅਰ। ਰਹਿਮਾਨ ਦਾ ਕਹਿਣਾ ਹੈ ਕਿ ਕਿਉਂਕਿ ਹੋਲੀ ਦੇ ਸਾਰੇ ਰੰਗ ਮਟੈਲਿਕ ਹੁੰਦੇ ਹਨ, ਇਸ ਲਈ ਆਪਣੇ ਵਾਲਾਂ ’ਤੇ ਇਸਦੇ ਨੁਕਸਾਨਦਾਇਕ ਪ੍ਰਭਾਵ ਨੂੰ ਰੋਕਣ ਦੇ ਲਈ ਕੁਝ ਫਿਨਿਸ਼ਿੰਗ ਤੇਲ ਲਗਾਓ। ਤੁਸੀਂ ਆਰਗਨ ਤੇਲ ਦੇ ਨਾਲ ਬੀਸੀ ਆਇਲ ਮਿਰਾਕਲ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਹੋਲੀ ਦੇ ਰੰਗਾਂ ਨਾਲ ਵਾਲਾਂ ਦਾ ਬਚਾਅ ਕਰਨ ਦੇ ਲਈ ਸਭ ਤੋਂ
ਬਿਹਤਰੀਨ ਹੈ। ਜੇਕਰ ਤੁਸੀ ਕਿਸੇ ਵਾਰਮ ਲਾਈਟ ਕਲਰ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸਦੇ ਲਈ ਸਾਰਿਆਂ ਤੋਂ ਚੰਗਾ ਸਮਾਂ ਹੋਲੀ ਤੋਂ ਬਾਅਦ ਦਾ ਹੋਵੇਗਾ, ਕਿਉਂਕਿ ਬਲੌਂਡ ਰੰਗ ’ਤੇ ਇਹ ਰੰਗ ਤੇਜੀ ਨਾਲ ਚੜ੍ਹਦਾ ਹੈ। ਤਾਂ ਇਸ ਵਾਰ ਇਸਦੀ ਵਰਤੋਂ ਕਰਨਾ ਨਾ ਭੁ¤ਲੋ। ਰੰਗਾਂ ਨਾਲ ਖੇਲ੍ਹਣ ਤੋਂ ਬਾਅਦ ਤੁਸੀਂ ਵਾਲਾਂ ਨੂੰ ਡੀਪ ਕਲੀਨਸਿੰਗ ਸ਼ੈਂਪੂ ਨਾਲ ਕਲੀਨ ਕਰ ਲਵੋ, ਤਾਂ ਕਿ ਉਨ੍ਹਾਂ ’ਤੋ ਹਰ ਤਰ੍ਹਾਂ ਦੀਆਂ ਕੈਮੀਕਲ ਅਸ਼ੁ¤ਧੀਆਂ ਧੋਤੀਆਂ ਜਾਣ। ਆਫਟਰ ਵਾਸ਼ ਦੇ ਲਈ ਬੀਸੀ ਡੀਪ ਕਲੀਨਸਿੰ ਸ਼ੈਂਪੂ ਸਾਰਿਆਂ ਤੋਂ ਵਧੀਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਰ 15 ਦਿਨ ’ਚ ਨਿਯਮਿਤ ਰੂਪ ਨਾਲ ਹੇਅਰ ਰਿਪੇਅਰ ਸਪਾ ਲਵੋ, ਤਾਂ ਕਿ ਵਾਲਾਂ ਦਾ ਪੀਐਚ ਪ¤ਧਰ ਬਣਿਆ ਰਹੇ। ਸਪਾ ਅਸੈਂਸ ਮਾਸਕ ਅਤੇ ਸੀਰਮ ਵਾਲਾਂ ਦੇ ਪੀਐਚ ਸੰਤੁਲਨ ਨੂੰ ਬਣਾਈ ਰ¤ਖਣ ਦੇ ਲਈ ਜ਼ਰੂਰੀ ਪ੍ਰੋਟੀਨ ਅਤੇ ਮਾਈਸਚਰ ਪ੍ਰਦਾਨ ਕਰਦਾ ਹੈ ਆਪਣੇ ਵਾਲਾਂ ਦੀ ਸਿਹਤ ਤੇ ਚਮਕ ਬਣਾਈ ਰ¤ਖਣ ਦੇ ਲਈ ਇਸ ਸਲਾਹ ਦੀ ਪਾਲਣਾ ਕਰੋ ਅਤੇ ਚਿੰਤਾਮੁਕਤ ਹੋ ਕੇ ਹੋਲੀ ਦਾ ਤਿਉਹਾਰ ਮਨਾਓ।



