Skip to content
Independent perspectives. Global stories.
BREAKING

ਵਿਰੋਧੀ ਪ¤ਖ ਦੀ ਖ਼ਾਮੋਸ਼ੀ ਤੇ ਸ¤ਤਾ ਪ¤ਖ ਦੀਆਂ ਤਾਲੀਆਂ ੇ ’ਚ ਸੰਪੰਨ ਹੋਇਆ ਜੇਤਲੀ ਦਾ ਬਜਟ ਭਾਸ਼ਣ

Share this story

ਨਵੀਂ ਦਿ¤ਲੀ, 28 ਫਰਵਰੀ (ਪੀ. ਟੀ.)- ਵਿ¤ਤ ਮੰਤਰੀ ਅਰੁਣ ਜੇਤਲੀ ਵ¤ਲੋਂ ਅ¤ਜ ਲੋਕਸਭਾ ’ਚ ਬਜਟ ਭਾਸ਼ਣ ਦਿ¤ਤੇ ਜਾਣ ਦੇ ਦੌਰਾਨ ਜਿ¤ਥੇ ਵਿਰੋਧੀ ਪ¤ਖ ਦੇ ‘ਚ ਕੁਲ ਮਿਲਾਕੇ ਖ਼ਾਮੋਸ਼ੀ ਛਾਈ ਰਹੇ ਤਾਂ ਉ¤ਥੇ ਹੀ ਸ¤ਤਾ ਪ¤ਖ ਦੇ ਵ¤ਲੋਂ ਮੇਜ਼ਾਂ ਦੀ ਥਪਥਪਾਹਟ ਗੂੰਜਦੀ ਰਹੀ। ਬਜਟ ਭਾਸ਼ਣ ਦੇ ਦੌਰਾਨ ਸਦਨ ‘ਚ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਮੇਜ਼ ਥਪਥਪਾਉਂਦੇ ਵੇਖੇ ਗਏ ਤੇ ਭਾਸ਼ਣ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਜੇਤਲੀ ਦੀ ਸੀਟ ਦੇ ਕੋਲ ਜਾ ਕੇ ਹ¤ਥ ਮਿਲਾਕੇ ਉਨ੍ਹਾਂ ਨੂੰ ਵਧਾਈ ਦਿ¤ਤੀ।

WRITTEN BY