ਨਵੀਂ ਦਿ¤ਲੀ- ਰੇਲ ਬਜਟ ਨੂੰ ਭਵਿ¤ਖ ਮੁਖੀ ਅਤੇ ਯਾਤਰੀ ਕੇਂਦਰਿਤ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਇਹ ਇਤਿਹਾਸਕ ਹੈ ਕਿਉਂਕਿ ਇਸ ‘ਚ ਡ¤ਬਿਆਂ ਤੇ ਗ¤ਡੀਆਂ ‘ਤੇ ਚਰਚਾ ਕਰਨਾ ਦੀ ਬਜਾਏ ਵਿਆਪਕ ਰੇਲਵੇ ਸੁਧਾਰ ਦਾ ਖਾਕਾ ਪੇਸ਼ ਕੀਤਾ ਗਿਆ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਲੋਕ ਸਭਾ ’ਚ ਪੇਸ਼ ਰੇਲ ਬਜਟ ਦੀ ਪ੍ਰਸੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਲ ਬਜਟ ਭਵਿ¤ਖ ਮੁਖੀ ਅਤੇ ਯਾਤਰੀ ਕੇਂਦਰਿਤ ਬਜਟ ਹੈ।
ਰੇਲ ਬਜਟ ਇਤਿਹਾਸਕ : ਪ੍ਰਧਾਨ ਮੰਤਰੀ



