Skip to content
Independent perspectives. Global stories.
BREAKING

ਕਰਤਾਰਪੁਰ ਨਗਰ ਕੌਂਸਲ ਚੋਣਾਂ : ਸਾਬਕਾ ਪ੍ਰਧਾਨ ਨੇ ਅਕਾਲੀ ਦਲ ਦੀ ਟਿਕਟ ਠੁਕਰਾਈ

Share this story

ਜਲੰਧਰ, 13 ਫਰਵਰੀ (ਸੁਖਵਿੰਦਰ ਦਕੋਹਾ)- ਅ¤ਜ ਐਸ.ਡੀ . ਐਮ. 2 ਦੇ ਦਫਤਰ ਵਿ¤ਚ ਹਲਾਤ ਉਸ ਸਮੇਂ ਗੰਭੀਰ ਅਤੇ ਹੈਰਾਨੀਜਨਕ ਹੋ ਗਏ ਜਦੋਂ ਅਕਾਲੀ ਦਲ ਦੇ ਵਾਰਡ ਨੰਬਰ10 ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਕਮਲੇਸ਼ ਕੁਮਾਰੀ ਪਤਨੀ ਰਾਮਨਾਥ ਨੇ ਇਹ ਕਹਿ ਕੇ ਪਾਰਟੀ ਦੀ ਟਿਕਟ ਤੇ ਚੋਣ ਲੜਨ ਤੋਂ ਮਨ੍ਹਾ ਕਰ ਦਿ¤ਤਾ ਕਿ ਵਿਧਾਇਕ  ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਉਹਨਾਂ ਦੇ ਪਤੀ ਸਾਬਕਾ ਪਾਰਸ਼ਦ ਰਾਮਨਾਥ ਦਾ ਰਾਜਨੀਤਕ ਜੀਵਨ ਖਤਮ ਕਰਨ ਲਈ ਉਸ ਨੂੰ ਪਾਰਟੀ ਵਿ¤ਚ ਹਰ ਥਾਂ ਤੇ ਅਣਦੇਖਿਆ ਕੀਤਾ?ਉਹਨਾਂ ਅ¤ਗੇ ਦ¤ਸਿਆ ਕਿ ਉਹ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਪਰ ਵਿਧਾਇਕ ਫਿਲੌਰ ਦੇ ਜੁਲਮਾਂ ਕਰਕੇ ਉਹ ਆਜਾਦ ਚੋਣਾਂ ਲੜਨਗੇ?ਇਸੇ ਤਰ੍ਹਾਂ ਵਾਰਡ ਨੰ. 6 ਤੋਂ ਆਜ਼ਾਦ ਚੋਣ ਲੜ ਰਹੇ ਸੀਨੀਅਰ ਅਕਾਲੀ ਆਗੂ ਰਜਿੰਦਰ ਕਾਲੀਆ ਨੇ ਵੀ ਟਿਕਟ ਦੇਣ ਵਿ¤ਚ ਵਿਤਕਰਾ ਕਰਨ, ਉਹਨਾਂ ਨੂੰ ਪਾਰਟੀ ਮੀਟਿੰਗਾਂ ਵਿ¤ਚ ਨਾ ਸ਼ਾਮਲ ਕਰਨ ਅਤੇ ਇਕ ਹੀ ਪਰਿਵਾਰ ਵਿ¤ਚ ਦੋ ਟਿਕਟਾਂ ਦੇਣ ਦਾ ਦੋਸ਼ ਲਗਾਇਆ। ਮੌਕੇ ਤੇ ਮੌਜੂਦ ਵਿਧਾਇਕ ਦੇ ਓ.ਐਸ.ਡੀ.ਅਜੈ ਸ਼ਰਮਾ ਨੇ ਦ¤ਸਿਆ ਕਿ ਇਸ ਮਸਲੇ ਦਾ ਹਲ ਕਢਕੇ ਕਿਸੇ ਹੋਰ ਯੋਗ ਉਮੀਦਵਾਰ ਨੂੰ ਟਿਕਟ ਦੇ ਦਿ¤ਤੀ ਜਾਵੇਗੀ।

WRITTEN BY