Skip to content
Independent perspectives. Global stories.
BREAKING

ਕੇਜਰੀਵਾਲ ਸਰਕਾਰ ’ਚ ਉਪ ਮੁ¤ਖ ਮੰਤਰੀ ਹੋ ਸਕਦੇ ਹਨ ਮਨੀਸ਼ ਸਿਸੋਦੀਆ

Share this story

Page-1_09 ਨਵੀਂ ਦਿ¤ਲੀ, 12 ਫਰਵਰੀ (ਪੀ. ਟੀ.)- ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦਿ¤ਲੀ ਦੇ ਡਿਪਟੀ ਮੁ¤ਖ ਮੰਤਰੀ ਹੋ ਸਕਦੇ ਹਨ। ਅਰਵਿੰਦ ਕੇਜਰੀਵਾਲ ਦੇ ਸਭ ਤੋਂ ਵ¤ਧ ਕਰੀਬੀ ਮੰਨੇ ਜਾਣ ਵਾਲੇ ਸਿਸੋਦੀਆ ਪਿਛਲੀ ਵਾਰ ਦਿ¤ਲੀ ਸਰਕਾਰ ‘ਚ ਕੈਬਨਿਟ ਮੰਤਰੀ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਆ ਰਹੀ ਹੈ ਕਿ ਜਤਿੰਦਰ ਤੋਮਰ, ਗੋਪਾਲ ਰਾਏ, ਸੰਦੀਪ ਕੁਮਾਰ, ਸਤਿਐਂਦਰ ਜੈਨ ਅਤੇ ਅਸੀਮ ਅਹਿਮਦ ਖਾਨ ਨੂੰ ਵੀ ਕੇਜਰੀਵਾਲ ਸਰਕਾਰ ‘ਚ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਿਕ ਕੇਜਰੀਵਾਲ ਦੀ ਪਿਛਲੀ ਸਰਕਾਰ ‘ਚ ਮੰਤਰੀ ਰਹੇ ਸੌਰਭ ਭਾਰਦਵਾਜ, ਰਾਖੀ ਬਿੜਲਾਨ ਅਤੇ ਗਿਰੀਸ਼ ਸੋਨੀ ਨੂੰ ਇਸ ਵਾਰ ਮੰਤਰੀ ਨਹੀਂ ਬਣਾਇਆ ਜਾ ਰਿਹਾ ਹੈ।

WRITTEN BY