ਨਵੀਂ ਦਿ¤ਲੀ, 9 ਫਰਵਰੀ (ਪੀ. ਟੀ.)- ਬਿਹਾਰ ਦੇ ਮੁ¤ਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਹੈ ਕਿ ਉਹ ਅਜੇ ਵੀ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਨ੍ਹਾਂ ਨੂੰ ਬਿਹਾਰ ਵਿਧਾਨ ਸਭਾ ‘ਚ ਬਹੁਮਤ ਸਿ¤ਧ ਕਰਨ ਦਾ ਮੌਕਾ ਦਿ¤ਤਾ ਜਾਣਾ ਚਾਹੀਦਾ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮਾਂਝੀ ਨੇ ਮੀਡੀਆ ਨੂੰ ਕਿਹਾ ਕਿ ਉਹ ਵਿਧਾਇਕ ਦਲ ਦੇ ਨੇਤਾ ਹਨ। ਨਿਤਿਸ਼ ਕੁਮਾਰ ਦਾ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਅਸੰਵਿਧਾਨਿਕ ਹੈ। ਉ¤ਧਰ , ਮਾਂਝੀ ਸਮਰਥਕ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਜਪਾ ਦਾ ਸਮਰਥਨ ਪ੍ਰਾਪਤ ਹੈ। ਇਸ ਤੋਂ ਪਹਿਲਾ ਅ¤ਜ ਬਿਹਾਰ ਦੇ ਮੁ¤ਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਜਨਤਾ ਦਲ (ਯੂ) ਤੋਂ ਕ¤ਢ ਦਿ¤ਤਾ ਗਿਆ।
ਬਹੁਮਤ ਸਿ¤ਧ ਕਰਨ ਦਾ ਮੌਕਾ ਦਿ¤ਤਾ ਜਾਵੇ : ਮਾਂਝੀ



