ਨਵੀਂ ਦਿ¤ਲੀ, 9 ਫਰਵਰੀ (ਪੀ.ਟੀ.)- ਵਿ¤ਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕਾਲੇਧਨ ‘ਤੇ ਕਾਰਵਾਈ ਪਿਛਲੇ ਸ¤ਤ-ਅ¤ਠ ਮਹੀਨਿਆਂ ਤੋਂ ਜਾਰੀ ਹੈ।ਅਜੇ ਤ¤ਕ ਸਾਰੇ ਨਾਵਾਂ ਦੀ ਪਹਿਚਾਣ ਨਹੀਂ ਹੋਈ ਹੈ ਪਰ ਐਚ.ਐਸ.ਬੀ.ਸੀ. ਦੇ ਗੈਰ ਕਾਨੂੰਨੀ ਖਾਤਾ ਧਾਰਕਾਂ ਖਿਲਾਫ ਕਾਰਵਾਈ ਜਾਰੀ ਹੈ। ਜੇਤਲੀ ਨੇ ਕਿਹਾ ਕਿ ਕਾਲੇਧਨ ਮਾਮਲੇ ‘ਚ ਕੁਝ ਨਵੇਂ ਨਾਮ ਵੀ ਸਾਹਮਣੇ ਆਏ ਹਨ। ਕਾਲੇਧਨ ਨਾਲ ਜੁੜੇ 350 ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ 350 ਖਾਤਿਆਂ ਦੀ ਜਾਂਚ ਹੋ ਚੁ¤ਕੀ ਹੈ। 350 ਲੋਕਾਂ ਦੇ ਖਿਲਾਫ ਪੈਨਲਟੀ ਦੀ ਕਾਰਵਾਈ ਵੀ ਸ਼ੁਰੂ ਹੋਈ ਹੈ। ਨਾਲ ਹੀ 60 ਖਾਤਾ ਧਾਰਕਾਂ ਦੇ ਨਾਵਾਂ ਦੀ ਜਾਣਕਾਰੀ ਐਸ.ਆਈ.ਟੀ. ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਚ.ਐਸ.ਬੀ.ਸੀ. ਦੇ ਖਾਤਾ ਧਾਰਕਾਂ ਦੇ ਖਿਲਾਫ 2014 ਤੋਂ ਕਾਰਵਾਈ ਸ਼ੁਰੂ ਹੋ ਚੁ¤ਕੀ ਹੈ। ਕਾਲੇਧਨ ਨਾਲ ਜੁੜੇ ਲੋਕਾਂ ਦੀ ਪਹਿਚਾਣ ਹੋ ਰਹੀ ਹੈ।
ਕਾਲੇ ਧਨ ਨਾਲ ਜੁੜੇ 350 ਲੋਕਾਂ ਦੀ ਪਛਾਣ 60 ਖਾਤਾਧਾਰਕਾਂ ’ਤੇ ਕਾਰਵਾਈ ਜਾਰੀ : ਜੇਤਲੀ



