Skip to content
Independent perspectives. Global stories.
BREAKING

ਨੂਰਮਹਿਲ ਡੇਰਾ ਮੁਖੀ ਆਸ਼ੂਤੋਸ਼ ’ਤੇ ਸੁਣਵਾਈ 19 ਮਾਰਚ ਤ¤ਕ ਮੁਲਤਵੀ

Share this story

ਚੰਡੀਗੜ੍ਹ 9 ਫਰਵਰੀ (ਪੀ. ਟੀ.)- ਚਾਰ ਮਹਿਲਾ ਪੈਰੋਕਾਰਾਂ ਦੁਆਰਾ ਦਾਇਰ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅ¤ਜ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਦੇ ਸਸਕਾਰ ਸਬੰਧੀ ਸੁਣਵਾਈ ਨੂੰ 19 ਮਾਰਚ ਤ¤ਕ ਮੁਲਤਵੀ ਕਰ ਦਿ¤ਤਾ ਹੈ। ਪਿਛਲੇ ਸਾਲ 29 ਜਨਵਰੀ ਨੂੰ ਡਾਕਟਰਾਂ ਦੁਆਰਾ ਡੇਰਾ ਮੁਖੀ ਨੂੰ ‘ਕਲੀਨੀਕਲੀ ਮ੍ਰਿਤਕ’ ਕਰਾਰ ਦਿ¤ਤਾ ਜਾ ਚੁ¤ਕਾ ਹੈ। ਸੰਸਥਾਨ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਫਰੀਜ਼ਰ ’ਚ ਰ¤ਖਿਆ ਹੋਇਆ ਹੈ ਤੇ ਸੰਸਥਾਨ ਦਾ ਕਹਿਣਾ ਹੈ ਕਿ ਡੇਰਾ ਮੁਖੀ ਡੂੰਘੀ ‘ਸਮਾਧੀ’ ’ਚ ਹਨ।

WRITTEN BY