ਅਨੰਦਪੁਰ ਸਾਹਿਬ, 2 ਫਰਵਰੀ (ਦਵਿੰਦਰਪਾਲ ਸਿੰਘ)- ਇੱਥੋ ਨੇੜਲੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਯਾਦਗਾਰੀ ਸਰਕਾਰੀ ਹਾਈ ਸਕੂਲ ਮਟੋਰ ਦੇ ਮੁੱਖ ਅਧਿਆਪਕ ਰਾਮ ਦੇਵ ਸ਼ਰਮਾ ਅਤੇ ਹਿੰਦੀ ਅਧਿਆਪਕ ਬਾਬਾ ਬਚਨ ਦਾਸ ਮਹੰਤ ਮਾਤਾ ਸ਼ੀਤਲਾ ਮੰਦਿਰ ਮਜਾਰਾ ਦੀ ਸੇਵਾ ਮੁਕਤੀ ਤੇ ਵੁੱਖ ਵੱਖ ਅਧਿਆਪਕ ਅਤੇ ਸਮਾਜਿਕ ਸੱਥੇ ਬੰਦੀਆ ਵੱਲੋ ਸਨਮਾਨ ਕੀਤਾ ਗਿਆ ਬੁਲਾਰਿਆ ਵਿੱਚ ਜੀ.ਟੀ.ਯੂ. ਦੇ ਜਿਲ੍ਹਾ ਪ੍ਰਧਾਨ ਗੁਰਨੇਵ ਸਿੰਘ ਜੇਤੇਵਾਲ,ਮੈਬਰ ਬਲਾਕ ਸੰਮਤੀ ਕਮਲਦੇਵ ਸ਼ਰਮਾ, ਅਧਿਆਪਕ ਦਲ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਗਿੱਲ,ਗਜਟਡ ਤੇ ਨੋਨ ਗਜਟਡ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭਸੀਨ,ਕਾਂਗਰਸ ਆਗੂ ਚੋਧਰੀ ਭਗਤ ਰਾਮ ਚੋਹਾਨ,ਮਾਸਟਰ ਕੇਡਰ ਯੂਨੀਅਨ ਦੇ ਗੁਰਜਤਿੰਦਰ ਪਾਲ ਸਿੰਘ ਗਨੂਰਾ,ਲੰਬੜਦਾਰ ਨਰਿੰਜਣ ਦਾਸ,ਪੰਡਿਤ ਸ਼ੁਰੇਸ਼ ਸ਼ਾਸ਼ਤਰੀ,ਸੇਵਾ ਮੁਕਤ ਬਲਾਕ ਅਫਸਰ ਕੇਦਾਰ ਨਾਥ ਸ਼ਰਮਾ, ਸੇਵਾ ਮੁਕਤ ਤਹਿਸੀਲਦਾਰ
ਕਰਮਚੰਦ, ਸਰਪੰਚ ਮਨ’ਹਰ ਸਿੰਘ ਮਹਿਰੋਲੀ,ਠੇਕੇਦਾਰ ਬਾਲੂਰਾਮ ਆਦਿ ਨੇ ਕਿਹਾ ਕਿ ਜਦੋ ਤੋ ਉਕਤ ਦੋਨਾ ਅਧਿਆਪਕਾ ਨੇ ਸਕੂਲ ਦਾ ਕਾਰਜਭਾਰ ਸਭਾਲਿਆ ਹੈ ਉਦੋ ਤੋ ਸਕੂਲ ਦੇ ਨਤੀਜੇ100ਫੀਸਦੀ ਆ ਰਹੇ ਹਨ। ਇਸ ਦੇ ਨਾਲ ਹੀ ਸਕੂਲ ਦੀ ਇਮਾਰਤ ਦਾ ਨਿਰਮਾਣ ਅਤੇ ਹੋਰ ਰਿਕਾਰਡ ਸੇਵਾ ਸੰਭਾਲ ਦੇ ਕੰਮ ਕੀਤੇ ਗਏ ਹਨ। ਇਸ ਤੋ ਬਾਅਦ ਦੋਨੋ ਅਧਿਆਪਕਾ ਨੂੰ ਨਿਘੀ ਵਿਧਾਈਗੀ ਪਾਰਟੀ ਵੀ ਦਿੱਤੀ ਗਈ। ਇਸ ਮੋਕੇ ਪੰਡਿਤ ਕ੍ਰਿਸ਼ਨ ਚੰਦ,ਕਰਮ ਚੰਦ, ਕ੍ਰਿਪਾਲ ਸਿੰਘ ਭਟੋ, ਸੁਰਜੀਤ ਸਿੰਘ ਮੀਡਵਾ, ਸੁਰਜੀਤ ਸਿੰਘ ਨੀਲਾ, ਅਮਰੀਕ ਸਿੰਘ ਸਮੀਰ’ਵਾਲ, ਵੀਰ ਸਿੰਘ ਦੜੋਲੀ, ਸੋਮਨਾਥ ਚਨੋਲੀ, ਗੁਲਜਾਰ ਸਿੰਘ ਨਿੱਕੂਵਾਲ, ਲਛਮਣ ਦਾਸ ਸੈਣੀ, ਮੁੱਖ ਅਧਿਆਪਕ ਅਮਰਜੀਤ ਸਿੰਘ, ਸਰਪੰਚ ਅਵਤਾਰ ਸਿੰਘ ਮਾਜਾਰਾ, ਰਜਿੰਦਰ ਸਿੰਘ ਕੋਟਲਾ, ਰਾਜ ਅਵਾਰਡੀ ਹਰੀਸ਼ ਚੰਦਰ ਸੇਣੀ, ਬਲਜੀਤ ਕੌਰ, ਕੁਲਦੀਪ ਕੋਰ ਬੇਲਾ, ਸੁਪਰਡੇਟ ਬਾਲ ਕ੍ਰਿਸ਼ਨ ਸ਼ਰਮਾ, ਪਰਮਾਨੰਦ,ਮਿਨਾਕਸ਼ੀ ਸਰਮਾ, ਚਰਨਜੀਤ ਸਿੰਘ ਬੰਗਾ, ਹਰਮੇਸ਼ ਲਾਧੀ, ਰਮਨ ਕੁਮਾਰ ਰਮੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।



