Skip to content
Independent perspectives. Global stories.
BREAKING

ਇਸਲਾਮਿਕ ਸਟੇਟ ਵੱਲੋਂ ਜਾਪਾਨੀ ਪ¤ਤਰਕਾਰ ਦਾ ਸਿਰ ਕਲਮ

Share this story

ਓਮਾਨ (ਜਾਰਡਨ), 1 ਫਰਵਰੀ (ਪੀ. ਟੀ.)- ਇਸਲਾਮਿਕ ਸਟੇਟ ਦੇ ਅ¤ਤਵਾਦੀਆਂ ਨੇ ਬੰਧਕ ਬਣਾਏ ਗਏ ਜਾਪਾਨੀ ਪ¤ਤਰਕਾਰ ਦਾ ਸਿਰ ਕਲਮ ਕਰ ਦਿ¤ਤਾ ਹੈ। ਇਸ ਘਟਨਾ ਤੋਂ ਗੁ¤ਸੇ ’ਚ ਆਏ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਦੇ ਲਈ ਅ¤ਤਵਾਦੀਆਂ ਨੂੰ ਕਦੀ ਮਾਫ ਨਾ ਕਰਨ ਦਾ ਸੰਕਲਪ ਲਿਆ ਹੈ। ਇਸਲਾਮਿਕ ਸਟੇਟ (ਆਈ.ਐਸ.) ਅ¤ਤਵਾਦੀ ਸਮੂਹ ਦੀ ਵੈਬਸਾਈਟ ‘ਤੇ ਬੀਤੀ ਰਾਤ ਜਾਰੀ ਕੀਤੇ ਗਏ ਇਕ ਵੀਡੀਓ ‘ਚ ਅ¤ਤਵਾਦੀਆਂ ਨੂੰ ਜਾਪਾਨੀ ਪ¤ਤਰਕਾਰ ਕੇਂਜੀ ਗੋਟੋ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ। ਅਮਰੀਕਾ ਸਮੇਤ ਕਈ ਦੇਸ਼ਾਂ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਹੈ। ਟੋਕੀਓ ‘ਚ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇਸ ਜ਼ਾਲਮਾਨਾ ਤੇ ਘਿਰਨਾਯੋਗ ਅ¤ਤਵਾਦੀ ਕਾਰਵਾਈ ਤੋਂ ਬੇਹ¤ਦ ਆਕਰੋਸ਼ਿਤ ਹਨ।

WRITTEN BY